ਸੰਗਤ ਮੰਡੀ:-ਕਿਸਾਨਾ ਦੀ ਪੱਕਣ ਉਤੇ ਆਈ ਫ਼ਸਲ ਬਰਬਾਦ ਹੋ ਗਈ। ਸੰਗਤ ਮੰਡੀ ਦੇ ਦਰਜਨਾਂ ਪਿੰਡਾਂ ਵਿਚ ਭਾਰੀ ਗੜੇਮਾਰੀ ਕਾਰਨ ਫਸਲਾਂ ਖਰਾਬ ਹੋ ਗਈਆਂ। ਪਿੰਡ ਨੰਦਗੜ੍ਹ,ਚੱਕ ਅਤਰ ਸਿੰਘ ਵਾਲਾ ,ਘੁੱਦਾ ਵਿਖੇ ਗੜੇਮਾਰੀ ਕਾਰਨ ਕਹਿਰ ਮਚ ਗਿਆ। ਪੰਜਾਬ ਸਰਕਾਰ ਨੂੰ ਕਿਸਾਨ ਨੇ ਅਪੀਲ ਕੀਤੀ ਫਸਲਾਂ ਦੀ ਗਿਰਦਾਵਰੀ ਪੀੜਤ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ।

















































