ਜ਼ਿਲ੍ਹਾ ਬਾਰ ਪਟਿਆਲਾ ਦੇ ਵਕੀਲ ਦੀ ਕੁਟਮਾਰ ਕਰਨ ਵਾਲਿਆਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਅੱਜ ਜ਼ਿਲ੍ਹਾ ਬਾਰ ਸੰਗਰੂਰ ਦੇ ਵਕੀਲਾਂ ਨੇ ਅੱਜ ਕੰਮਕਾਜ ਬਿਲਕੁਲ ਠੱਪ ਕਰ ਦਿੱਤਾ। ਪ੍ਧਾਨ ਸੁਖਜਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਜ਼ਿਲ੍ਹਾ ਬਾਰ ਪੂਰੀ ਤਰ੍ਹਾਂ ਪਟਿਆਲਾ ਬਾਰ ਨਾਲ ਖੜ੍ਹੀ ਹੈ।