ਅੱਜ ਮਾਨਯੋਗ ਹਾਈ ਕੋਰਟ ਵੱਲੋਂ ਸਰਦਾਰ ਸੁੱਖਪਾਲ ਸਿੰਘ ਨੂੰ NDPS ਕੇਸ ਵਿਚੋਂ ਜ਼ਮਾਨਤ ਮਿਲ ਗਈ ਹੈ। ਪਿਛਲੇ ਦਿਨਾਂ ਵਿੱਚ ਹਲਕਾ ਭੁਲੱਥ ਦੇ MLA ਨੂੰ ਮੌਕੇ ਦੀ ਸਰਕਾਰ ਨੂੰ NDPS ਦੇ ਕੇਸ ਵਿੱਚ ਜੇਲ ਭੇਜਿਆ ਸੀ। ਸੁੱਖਪਾਲ ਸਿੰਘ ਖਹਿਰਾ ਦਾ ਪਰਿਵਾਰ ਦੀ ਜਦੋਜਹਿਦ ਨਾਲ ਆਪਣਿਆ ਦੋਸਤਾਂ ਨੂੰ ਨਿਕਾਰਿਆ ਅਤੇ ਆਪਣਾ ਪੱਖ ਹਾਈ ਕੋਰਟ ਅੱਗੇ ਰੱਖਿਆ। ਸਰਦਾਰ ਸੁੱਖਪਾਲ ਸਿੰਘ ਨੂੰ ਖਹਿਰਾ ਕਾਂਗਰਸ ਪਾਰਟੀ ਦੇ ਬਹੁਤ ਹੀ ਨਿਡਰ ਬਣ ਬਲਾਰੇ ਹਨ। ਸੁੱਖਪਾਲ ਸਿੰਘ ਹਮੇਸ਼ਾ ਸਰਕਾਰ ਦੀ ਧੱਕੇਸ਼ਾਹੀ ਅੱਗੇ ਵਿਰੋਧ ਕਰਦੇ ਸਨ। ਪਹਿਲਾ ਵੀ ਸੁੱਖਪਾਲ ਸਿੰਘ ਖਹਿਰਾ ਦੇ ਸਰਕਾਰ ਵਲੋਂ FRI ਦਰਜ ਕੀਤੀ ਸੀ। ਪਰ ਉਹ ਬੇਦੋਸ਼ੀ ਪਾਏ ਗਏ ਸੀ। ਹੁਣ ਇਹ ਦੇਖਿਆ ਜਾਵੇਗਾ, ਕਿ ਸੁੱਖਪਾਲ ਸਿੰਘ ਖਹਿਰਾ ਸਰਕਾਰ ਦਾ ਵਿਰੋਧ ਕਰਦੇ ਹਨ ਜਾ ਨਹੀਂ?

















































