ਤਲਵਾੜਾ ਪੁਲਿਸ ਨੇ ਰਵੀ ਕੁਮਾਰ ਉਰਫ਼ ਰਵੀ ਨੂੰ 104 ਨੀਸ਼ੀਲਆ ਗੋਲੀਆਂ ਸਮੇਤ ਕੀਤਾ ਕਾਬੂ

ਤਲਵਾੜਾ (ਸੋਨੂ ਥਾਪਰ)- ਜਿਲ੍ਹਾ ਹੁਸ਼ਿਆਰਪੁਰ ਦੇ  ਸੀਨਿਆਰ ਪੁਲਿਸ ਕਪਤਾਨ ਆਈ, ਪੀ, ਐਸ਼ ਸੰਦੀਪ ਕੁਮਾਰ ਮਲਿਕ ਵੱਲੋਂ ਸਮਾਜ ਦੇ ਮਾੜੇ ਅੰਸ਼ਰਾ ਖਿਲਾਫ਼ ਚਲਾਈ ਮੁਹਿੰਮ ਤਹਿਤ ਅਤੇ ਦਸੂਹਾ ਦੇ ਡੀ, ਐਸ, ਪੀ, ਬਲਵਿੰਦਰ ਸਿੰਘ ਜੌੜਾ ਦੀਆਂ ਹਿਦਾਇਤਾਂ ਅਨੁਸਾਰ ਅਤੇ ਤਲਵਾੜਾ ਥਾਣਾ ਦੇ ਮੁੱਖ ਅਫ਼ਸਰ ਸਤਪਾਲ ਸਿੰਘ ਦੀ ਅਗਵਾਈ ਹੇਠ ਨਸ਼ਾ ਵੇਚਣ ਵਾਲੀਆਂ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ ਏ, ਐਸ, ਆਈ ਲਖਵਿੰਦਰ ਸਿੰਘ ਅਪਣੀ ਪੁਲਿਸ ਪਾਰਟੀ ਸਮੇਤ ਗਸਤ ਦੌਰਾਨ  ਅਰੋਪੀ ਰਵੀ ਕੁਮਾਰ ਉਰਫ਼ ਰਵੀ ਪੁੱਤਰ ਸਵਿੰਦਰ ਸਿੰਘ ਵਾਸੀ ਕੁਆਟਰ ਨੰਬਰ 646  ਐਲ, ਟੀ-2 ਸ਼ੈਕਟਰ ਨੰਬਰ 3 ਦੇ ਵਾਸੀ ਨੂੰ ਕਾਬੂ ਕੀਤਾ  ਉਸਦੇ ਪਾਸੋਂ 104 ਨਸ਼ੀਲੀਆਂ  ਗੋਲੀਆਂ ਬਾ੍ਮਦ ਕਰਕੇ ਐਨ, ਡੀ, ਪੀ, ਐਸ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਅਤੇ ਜਿਸਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਕਰਕੇ ਉਸ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top