ਹੋਸ਼ਿਆਰਪੁਰ (ਸੋਨੂੰ ਥਾਪਰ) – ਪਿੰਡ ਕੱਲੋਵਾਲ ਵਿਖੇ ਪ੍ਰਬੁੱਧ ਭਾਰਤ ਫਾਊਂਡੇਸ਼ਨ ਦਾ 15ਵਾਂ ਟੈਸਟ ਕਰਵਾਇਆ ਗਿਆ ਜਿਸ ਵਿੱਚ ਡਾਕਟਰ ਕਸ਼ਮੀਰੀ ਲਾਲ ਜੀ ਮੈਡਮ ਕਮਲਜੀਤ ਕੌਰ ਜੀ ਅਤੇ ਪਿੰਡ ਕੱਲੋਵਾਲ ਤੋਂ ਸਰਦਾਰ ਕਮਲਜੀਤ ਸਿੰਘ ਜੀ ਜਿਨਾਂ ਨੇ ਇਹ ਪੇਪਰ ਦਾ ਪ੍ਰਬੰਧ ਕੀਤਾ ਉਹ ਵੀ ਇਸ ਪੇਪਰ ਦੇ ਵਿੱਚ ਆਪਣੀ ਭੂਮਿਕਾ ਨਿਭਾ ਰਹੇ ਸਨ। ਤੇ ਲਗਭਗ 60 ਬੱਚਿਆਂ ਨੇ ਪਿੰਡ ਕੱਲੋਵਾਲ ਵਿਖੇ ਪੇਪਰ ਦਿੱਤਾ ਜਾ

















































