ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਪੂਰਬ ਤੇ ਧਾਰਮਿਕ ਦੀਵਾਨ 2025 ਦਿਨ ਐਤਵਾਰ ਨੂੰ ਪਿੰਡ ਬੁਲੀਨਾ ਦੋਆਬਾ ਵਿਖੇ ਮਨਾਇਆ ਜਾ ਰਿਹਾ ਹੈ।

ਪਤਾਰਾ ( ਪਰਮਜੀਤ ਸਾਬੀ )ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਪੂਰਬ ਤੇ ਧਾਰਮਿਕ ਦੀਵਾਨ ਮਿਤੀ 23 ਨਵੰਬਰ 2025, ਦਿਨ ਐਤਵਾਰ, ਸ਼ਾਮ 6 ਵਜੇ ਤੋਂ 8 ਵਜੇ ਤੱਕ ਸੁੰਦਰ ਕੁਟੀਆ ਮਨ ਮੰਦਰ (ਬੁਲੀਨਾ ਦੋਆਬਾ) ਜਲੰਧਰ ਵਿਖੇ ਮਨਾਇਆ ਜਾ ਰਿਹਾ ਹੈ।ਇਸ ਮੌਕੇ ਬਾਬਾ ਸੁਲੱਖਣ ਸਿੰਘ ਜੀ ਖਾਲਸਾ ਸੰਗਤਾਂ ਨੂੰ ਹਰੀ ਜੱਸ ਕੀਰਤਨ ਦੁਆਰਾ ਸੰਗਤਾਂ ਨੂੰ  ਨਿਹਾਲ ਕਰਨਗੇ ਇਸ ਮੌਕੇ ਗੁਰੂ ਕੇ ਲੰਗਰ ਅਟੁੱਟ ਵਰਤਣਗੇ ਆਪ ਸਭ ਸੰਗਤਾਂ ਨੂੰ ਸ਼ੇਰਾ, ਸੁੰਦਰ ਕੁਟੀਆ ਤੇ ਸਾਧ ਸੰਗਤ ਬੁਲੀਨਾ ਦੋਆਬਾ  ਵੱਲੋਂ ਸਨਿਮਰ ਬੇਨਤੀ ਕੀਤੀ ਜਾਂਦੀ ਹੈ ਕਿ ਧਾਰਮਿਕ ਦੀਵਾਨ ਚ ਪਹੁੰਚ ਕੇ ਹਾਜ਼ਰੀ ਲਗਾਉਣ ਦੀ ਕਿਰਪਾਲਤਾ ਕਰਨੀ

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top