ਪ੍ਰਧਾਨ ਜਥੇਦਾਰ ਮਨੋਹਰ ਸਿੰਘ ਦੀ ਅਗਵਾਈ ਵਿੱਚ ਹੋਵੇਗਾ 61 ਵਾ ਖੂਨਦਾਨ ਕੈਂਪ 14 ਅਪ੍ਰੈਲ ਨੂੰ (ਸੁਖਜੀਤ ਸਿੰਘ ਡਰੋਲੀ)

ਜਲੰਧਰ (ਪ੍ਰਮਜੀਤ ਸਾਬੀ) – ਖਾਲਸਾ ਸਾਜਨਾ ਦਿਵਸ ਭਾਵ ਕਿ ਵਿਸਾਖੀ ਦੇ ਪਵਿੱਤਰ ਤਿਉਹਾਰ ਤੇ ਗੁਰਦੁਆਰਾ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਡਰੋਲੀ ਕਲਾਂ ਵਿਖੇ 14 ਅਪ੍ਰੈਲ ਦਿਨ ਮੰਗਲਵਾਰ ਨੂੰ ਸਵੇਰੇ 7 ਵਜੇ ਤੋਂ ਸ਼ਾਮ ਪੰਜ ਵਜੇ ਤੱਕ
ਮਾਣਯੋਗ ਪ੍ਰਧਾਨ ਜਥੇਦਾਰ ਮਨੋਹਰ ਸਿੰਘ ਜੀ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਤੁਹਾਡੀ ਆਪਣੀ ਐਨ ਜੀ ਓ ਦਸਵੰਧ ਗਰੀਬਾਂ ਲਈ ਵੈਲਫੇਅਰ ਸੁਸਾਇਟੀ ਰਜਿ ਪੰਜਾਬ ਵੱਲੋਂ ਖਾਲਸਾ ਬਲੱਡ ਯੂਨਿਟ ਸ਼੍ਰੀ ਅੰਮ੍ਰਿਤਸਰ ਸਹਿਬ ਜੀ ਦੇ ਵੱਡੇ ਸਹਿਯੋਗ ਨਾਲ 61 ਵਾ ਸਵੈਂ ਇੱਛੁਕ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਜੀ ਸੋਂ ਆਓ ਆਪਾਂ ਸਾਰੇ ਰਲ ਮਿਲ ਗੁਰਦੁਆਰਾ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਵਿੱਖੇ ਨਕਮਸਤਿਕ ਹੁੰਦਿਆਂ ਹੋਇਆਂ
ਆਪਣੇ ਕਰਮਾਂ ਰੂਪੀ ਪੂੰਜੀ ਨੂੰ ਚੰਗਿਆਂ ਕਰਦਿਆਂ ਹੋਇਆਂ ਆਪਣੇ ਖੂਨ ਦਾਨ ਦੇ ਜ਼ਰੀਏ ਦੂਜਿਆਂ ਨੂੰ ਜੀਵਨ ਦਾਨ ਦੇ ਮੰਤਵ ਨਾਲ ਖਾਲਸਾ ਸਾਜਨਾ ਦਿਵਸ ਵਿਸਾਖੀ ਮੋਕੇ ਗੁਰਦੁਆਰਾ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਵਿੱਖੇ
ਬਲੱਡ ਦਾਨ ਜਰੂਰ ਕਰਿਏ ਗੁਰੂ ਪਿਆਰੀ ਸਾਧ ਸੰਗਤ ਜੀਓ

Leave a Comment

Your email address will not be published. Required fields are marked *

Scroll to Top