ਪਤਾਰਾ ( ਪਰਮਜੀਤ ਸਾਬੀ ) ਪਿੰਡ ਬੁਲਿਨਾ ਦੁਆਬਾ ਜਿਲਾ ਜਲੰਧਰ ਵਿਖੇ ਸਮੂਹ ਨਗਰ ਗਰਾਮ ਪੰਚਾਇਤ ਸਰਪੰਚ ਰਜਵੰਤ ਕੌਰ ਅਤੇ ਸਮੂਹ ਪੰਚਾਇਤ ਮੈਂਬਰ ਅਤੇ ਐਨਆਰਆਈ ਵੀਰਾਂ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਦੁਸਹਿਰੇ ਦਾ ਤਿਹਾਰ ਬੜੀ ਸ਼ਰਧਾ ਆ ਗਿਆ ਇਸ ਮੌਕੇ ਸਟੇਜ ਸੈਕਟਰੀ ਭੂਮਿਕਾ ਸਾਬਕਾ ਸਰਪੰਚ ਕੁਲਵਿੰਦਰ ਕੁਮਾਰ ਬਾਘਾ ਅਤੇ ਵਿਜੇ ਕੁਮਾਰ ਅਰੋੜਾ ਨੇ ਸੰਭਾਲੀ ਅਤੇ ਇਹ ਸਾਰਾ ਆਯੋਜਨ ਪ੍ਰਬੰਧਕ ਕਮੇਟੀ ਪ੍ਰਧਾਨ ਪ੍ਰਦੀਪ ਹੀਰ,ਰਮਨ ਕੁਮਾਰ ਭੁੱਲਾ, ਨਰੇਸ਼ ਮੋਨੂੰ, ਸੋਰਵ, ਜਸਕਰਨ, ਦੀਪਕ ਦੀਪੂ, ਮਨਦੀਪ ਕੁਮਾਰ ਦੀਪ, ਸਾਜਨ, ਬਲਜੀਤ ਬਾਗਾ ਬੱਬੂ , ਜਸਕਰਨ ਸਿੰਘ, ਅਰਮਾਨ, ਪ੍ਰਿੰਸ ਕੁਮਾਰ, ਕਰਮਜੀਤ ਸਿੰਘ, ਇੰਦਰਜੀਤ ਸਿੰਘ, ਹਰਮਨ ਹੀਰ, ਸੁਨੀਲ ਕੁਮਾਰ, ਸਾਹਿਲ, ਜਸ਼ਨ, ਗੌਰਵ, ਮਨਪ੍ਰੀਤ ਸਿੰਘ, ਜਗਨੂਰ, ਕ੍ਰਿਸ, ਸਤਬੀਰ ਸਿੰਘ, ਕਮਲਜੀਤ ਅਤੇ ਦੀਵਰਾਜ ਵੱਲੋਂ ਕੀਤਾ ਗਿਆ ਇਸ ਮੌਕੇ ਸਰਪੰਚ ਰਜਵੰਤ ਕੌਰ ਸਾਬਕਾ ਸਰਪੰਚ ਕੁਲਵਿੰਦਰ ਕੁਮਾਰ ਬਾਗਾ ਅਤੇ ਪ੍ਰਬੰਧਕ ਕਮੇਟੀ ਨੇ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਇਸ ਮੌਕੇ ਕਲਾਕਾਰਾਂ ਦਾ ਸਨਮਾਨ ਕੀਤਾ ਗਿਆ।

















































