ਜਲੰਧਰ 25 ਜੂਨ ਸਰਦਾਰ ਬਿਕਰਮ ਸਿੰਘ ਮਜੀਠੀਆ ਤੇ ਪੰਜਾਬ ਸਰਕਾਰ ਵੱਲੋਂ ਵਿਜੀਲੈਂਸ ਤੇ ਦਬਾਅ ਪਾ ਕੇ ਝੂਠੀ ਮਨ ਘੜਤ ਕਹਾਣੀ ਬਣਾ ਕੇ ਬਦਲੇ ਦੀ ਭਾਵਨਾ ਨਾਲ ਜੋ ਐਫਰ ਦਰਜ ਕੀਤੀ ਆ ਉਹ ਸਰਕਾਰ ਦੀ ਬੁਜਦਲੀ ਅਤੇ ਨਿਕੰਮੀ ਸੋਚ ਦਾ ਪ੍ਰਗਟਾਵਾ ਕਰਦੀ ਹੈ ਪੰਜਾਬ ਦੇ ਲੋਕਾਂ ਨਾਲ ਹੋਰ ਸਮੇਂ ਸਮੇਂ ਤੇ ਧੱਕੇ ਤੇ ਪੰਜਾਬ ਸਰਕਾਰ ਵੱਲੋਂ ਲੋਕਾਂ ਦਾ ਖੂਨ ਚੂਸਣ ਦੇ ਵਿਰੁੱਧ ਸਰਦਾਰ ਮਜੀਠੀਆ ਨੇ ਹਮੇਸ਼ਾ ਡੱਟ ਕੇ ਆਵਾਜ਼ ਬੁਲੰਦ ਕੀਤੀ ਹੈ ਜਿਸ ਤੋਂ ਬਖਲਾ ਕੇ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਗਿਣੀ ਮਿਥੀ ਸਾਜਿਸ਼ ਅਧੀਨ ਬੱਬਰ ਸ਼ੇਰ ਨੂੰ ਡਰੋਲ ਲਈ ਜੋ ਧੱਕੇਸ਼ਾਹੀ ਕੀਤੀ ਹ ਇਸ ਦਾ ਪੰਜਾਬ ਦੇ ਲੋਕ ਕਦੇ ਸਹਿਨ ਨਹੀਂ ਕਰਨਗੇ ਆਮ ਪਾਰਟੀ ਵੱਲੋਂ ਧੱਕੇਸ਼ਾਹੀਆਂ ਤੇ ਨਜਾਇਜ਼ ਸਰਕਾਰ ਦੇ ਕਾਰੋਬਾਰਾਂ ਨੂੰ ਜਨਤਾ ਦੀ ਕਚਹਿਰੀ ਵਿੱਚ ਮਜੀਠੀਆ ਨੇ ਹਮੇਸ਼ਾ ਫਰਾਕ ਦਲੀਲ ਨਾਲ ਜਗ ਜਾਹਿਰ ਕੀਤਾ ਹੈ ਸਰਦਾਰ ਰਣਜੀਤ ਸਿੰਘ ਰਾਣਾ ਨੇ ਪ੍ਰੈਸ ਦੇ ਨਾਂ ਇੱਕ ਸਾਂਝੇ ਲਿਖਤੀ ਬਿਆਨ ਰਾਹੀਂ ਸਾਂਝੇ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਝੂਠੇ ਹੱਥਕੰਡੇ ਅਪਣਾ ਕੇ ਮਜੀਠੀਆ ਪਰਿਵਾਰ ਤੇ ਜੁਲਮ ਕਰਨ ਲਈ ਨਵਾਂ ਰਾਹ ਲੱਭਿਆ ਹੈ ਉਸ ਦਾ ਰਿਜਲਟ ਜ਼ੀਰੋ ਨਿਕਲਣਾ ਹੈ ਭਗਵੰਤ ਮਾਨ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣੀ ਕਬਰ ਖੋਦ ਰਿਹਾ ਹੈ ਜਿਸ ਦਾ ਪੰਜਾਬ ਦੇ ਲੋਕ ਡੱਟ ਕੇ ਜਵਾਬ ਦੇਣਗੇ ਸਰਦਾਰ ਰਾਣਾ ਨੇ ਕਿਹਾ ਕਿ ਸਰਦਾਰ ਬਿਕਰਮ ਸਿੰਘ ਮਜੀਠੀਆ ਦੇ ਨਾਲ ਜਿੱਥੇ ਸ਼੍ਰੋਮਣੀ ਅਕਾਲੀ ਦਲ ਡੱਟ ਕੇ ਖੜਾ ਹੈ ਉਥੇ ਕਾਂਗਰਸ ਪਾਰਟੀ ਦੇ ਹੋਰ ਪਾਰਟੀਆਂ ਦੇ ਆਗੂਆਂ ਨੇ ਵੀ ਮਜੀਠੀਆ ਤੇ ਹੋਰ ਇਹ ਧੱਕੇਸ਼ਾਹੀ ਦਾ ਡੱਟ ਕੇ ਵਿਰੋਧ ਕੀਤਾ ਹੈ ਸਰਕਾਰ ਵੱਲੋਂ ਜਿੰਨਾ ਮਰਜ਼ੀ ਜ਼ੋਰ ਮਜੀਠੀਆ ਦੀ ਆਵਾਜ਼ ਨੂੰ ਦਬਾਉਣ ਲਈ ਲਗਾ ਲਵੇ ਪਰ ਸੱਚ ਤੇ ਦਲੇਰੀ ਤੇ ਪਹਿਰਾ ਦੇਣ ਵਾਲਾ ਹੀ ਮਜੀਠੀਆ ਦੀ ਸੋਚ ਨੂੰ ਧੱਕੇਸ਼ਾਹੀਆਂ ਬਦਲ ਨਹੀਂ ਸਕਦੀਆਂ ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਲਦ ਹੀ ਇਸ ਵਿਰੁੱਧ ਪੰਜਾਬ ਪੱਧਰ ਤੇ ਸੰਘਰਸ਼ ਵਿੱਢਣ ਦੀ ਹਾਈ ਕਮਾਂਡ ਨੂੰ ਐਲਾਨ ਕਰਨ ਲਈ ਬੇਨਤੀ ਕੀਤੀ ਜਾਵੇਗੀ ਹੈਡਿੰਗ ਸਰਦਾਰ ਮਜੀਠੀਆ ਵਿਰੁੱਧ ਝੂਠੀ ਐਫਆਈ ਦਰਜ ਕਰਨਾ ਸਰਕਾਰ ਦੀ ਬੁਜਲੀ ਵਾਲਾ ਫੈਸਲਾ ਹੈ ਰਣਜੀਤ ਰਾਣਾ ਨੰਬਰ ਦੋ ਐਫਆਈਆਰ ਦਰਜ ਕਰਕੇ ਮਜੀਠੇ ਦੀ ਆਵਾਜ਼ ਨੂੰ ਸਰਕਾਰ ਦਵਾਰ ਨਹੀਂ ਸਕਦੀ ਰਣਜੀਤ ਸਿੰਘ ਰਾਣਾ
