ਵੈਲਫੇਅਰ ਸੇਵਾ ਸੁਸਾਇਟੀ ਰਜਿ ਪੰਜਾਬ (ਡਰੋਲੀ ਕਲਾਂ) ਆਦਮਪੁਰ ਦੁਆਬਾ 1500 ਦੀ ਬੇਰੁਜ਼ਗਾਰ ਵੀਰ ਲਈ ਸੇਵਾ

ਜਲੰਧਰ (ਪਰਮਜੀਤ ਸਾਬੀ) – ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਸ਼ਾਨ ਦਸਵੰਧ ਗਰੀਬਾਂ ਲਈ ਵੈਲਫੇਅਰ ਸੇਵਾ ਸੁਸਾਇਟੀ ਰਜਿ ਪੰਜਾਬ (ਡਰੋਲੀ ਕਲਾਂ) ਆਦਮਪੁਰ ਦੁਆਬਾ ਵੱਲੋਂ ਬੀਤੇ ਦਿਨੀਂ ਇੱਕ ਬੇਰੁਜ਼ਗਾਰ ਵੀਰ ਦੇ ਆਪਣੀ ਮੇਹਨਤ ਅਤੇ ਲਗਨ ਨਾਲ ਕੰਮ ਕਰਨ ਦੇ ਜਜ਼ਬੇ ਨੂੰ ਦੇਖਦਿਆਂ ਹੋਇਆਂ ਉਸ ਵੱਲੋਂ ਇੱਕ ਰੇਡੀਮੇਟ ਛੋਟਾਂ ਜਿਹਾ ਰੁਜ਼ਗਾਰ ਖੋਲ੍ਹਣ ਲਈ 15000 ਹਜ਼ਾਰ ਰੁਪਏ ਦੀ ਸੇਵਾ ਆਪ ਜੀਆ ਵੱਲੋਂ ਹਮੇਸ਼ਾ ਹੀ
ਦਸਵੰਧ ਗਰੀਬਾਂ ਲਈ ਵੈਲਫੇਅਰ ਸੇਵਾ ਸੁਸਾਇਟੀ ਪੰਜਾਬ ਨੂੰ ਪਹਿਲ ਦੇ ਆਧਾਰ ਤੇ ਭੇਜੇਂ ਜਾਂਦੇ ਮਾਇਆ ਦੇ ਦਸਵੰਧ ਰੂਪੀ ਖਜ਼ਾਨਿਆਂ ਵਿੱਚੋਂ ਭੇਜੀ ਗਈ ਸਿਰਫ ਅਤੇ ਸਿਰਫ ਆਪ ਰੱਬ ਰੂਪੀ ਬੇਅੰਤ ਸਤਿਕਾਰਯੋਗ ਸਾਧ ਸੰਗਤਾਂ ਦੇ ਵੱਡੇ ਸਹਿਯੋਗ ਸਦਕੇ ਹੋਰ ਕਿਸੇ ਵੀ ਤਰ੍ਹਾਂ ਦੀ ਬੇਹਤਰੀਨ ਜਾਣਕਾਰੀ ਲਈ ਜਾਂ ਆਪਣਾ ਬੇਸ਼ਕੀਮਤੀ ਦਸਵੰਧ ਰੂਪੀ ਪਿਆਰ ਸਾਡੇ ਤੱਕ ਪਹੁੰਚਣ ਲਈ ਮੁੱਖ ਸੇਵਾਦਾਰ ਭਾਈ ਸੁਖਜੀਤ ਸਿੰਘ ਮਿਨਹਾਸ ਡਰੋਲੀ ਹੁਣਾਂ ਨਾਲ ਆਪ ਜੀ ਸੰਪਰਕ ਕਰ ਸਕਦੇ ਹੋ ਜੀ

Leave a Comment

Your email address will not be published. Required fields are marked *

Scroll to Top