ਗੁਰਦਾਸਪੁਰ (ਬਿਉਰੋ ਰਿਪੋਰਟ) – ਹੜਾਂ ਵਿੱਚ ਸਭ ਕੁਝ ਉਜਾੜ ਕੇ ਬੈਠੀ ਬੇਬੇ DC ਸਾਹਿਬਾ ਨੂੰ ਕਹਿੰਦੀ – ਪੁੱਤ ਮੈਨੂੰ ਕੁਝ ਨਹੀਂ ਚਾਹੀਦਾ, ਮੈਂ ਤਾਂ ਤੈਨੂੰ ਵੇਖ ਵੇਖ ਕੇ ਜਿਉਂਦੀ ਆਂ। ਮੇਰੀ ਦਿਲੀ ਇੱਛਾ ਸੀ ਕਿ ਮੈਂ ਤੈਨੂੰ ਆਪਣੇ ਘਰੇ ਬਿਠਾ ਕੇ ਚਾਹ ਪਿਆਵਾਂ। ਪਤਾ ਨਹੀਂ ਮੈਂ ਜਿਉਂਦੀ ਰਹਿਣਾ ਕਿ ਨਹੀਂ, ਪਰ ਅੱਜ ਮੇਰੀ ਇਹ ਇੱਛਾ ਪੂਰੀ ਕਰਦੇ, ਤੂੰ ਮੇਰੀ ਚਾਹ ਪੀ ਕੇ ਜਾ।
ਇਹ ਸੁਣ ਕੇ DC ਸਾਹਿਬਾ ਦੀਆਂ ਅੱਖਾਂ ਭਰ ਆਈਆਂ ਤੇ ਬੀਬੀ ਨੂੰ ਗਲ ਨਾਲ ਲਾ ਲਿਆ।
ਸੋ ਅੰਮ੍ਰਿਤਸਰ ਦੀ ਇਸ DC ਸਾਹਿਬਾ ਨਾਲ ਲੋਕਾਂ ਦਾ ਪਿਆਰ ਦੇਖੋ।

















































