ਜਲੰਧਰ – ਜਿਲ੍ਹਾ ਕਾਂਗਰਸ ਕਮੇਟੀ ਵੱਲੋ ਪਹਿਲਵਾਨ ਦਰਸ਼ਨ ਸਿੰਘ ਜੀ ਨੂੰ ਜਲੰਧਰ ਕਾਂਗਰਸ ਦਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਤੇ ਐਡਵੋਕੇਟ ਹੁਕਮ ਸਿੰਘ ਜੀ ਵਿਜੈ ਦਕੋਹਾਂ ਸੀਨੀਅਰ ਕਾਂਗਰਸ ਲੀਡਰ,ਮਨਦੀਪ ਜੱਸਲ ਸਾਬਕਾ ਕੋਸਲਰ, ਗੁਰਨਾਮ ਸਿੰਘ ਮੁਲਤਾਨੀ ਕੌਂਸਲਰ , ਪ੍ਰੇਮ ਨਾਥ ਬਲਾਕ ਪ੍ਰਧਾਨ , ਮਾਸਟਰ ਦਰਸ਼ਨ ਰਾਮ ਜੀ, ਸੁਰਜੀਤ ਸਿੰਘ, ਐਡਵੋਕੇਟ ਪਾਰਸ ਸਿੰਘ, ਹਰੀਸ਼ ਮਹਿਮੀ, ਪਾਲੀ ਸਾਰੀਨ ਅਤੇ ਜਲੰਧਰ ਸੈਂਟਰਲ ਹਲਕੇ ਸੋਸ਼ਲ ਮੀਡਿਆ ਇੰਚਾਰਜ ਸੁਭਾਸ਼ ਡਲਹੋਤਰਾ ਮੌਜੂਦ ਸਨ। ਪਹਿਲਵਾਨ ਦਰਸ਼ਨ ਸਿੰਘ ਜੀ ਨੇ ਕਿਹਾ ਕਿ ਉਹ ਦਿੱਤੀ ਗਈ ਜਿੰਮੇਵਾਰੀ ਨੂੰ ਪੂਰੀ ਮਿਹਨਤ ਨਾਲ ਨਿਭਾਵਾਂਗਾ।
- +91 99148 68600
- info@livepunjabnews.com