ਮੁਕੇਰੀਆਂ ਸਿਵਲ ਹਸਪਤਾਲ ਵਿਖੇ ਐਂਟੀ ਰਿਵਸ਼ ਦਿਵਸ ਮਨਾਇਆ

ਮੁਕੇਰੀਆਂ (ਸੋਨੂ ਥਾਪਰ) – ਮੁਕੇਰੀਆਂ ਸਿਵਲ ਹਸਪਤਾਲ ਵਿਖੇ ਐਂਟੀ ਰਿਵਸ਼ ਦਿਵਸ ਮਨਾਇਆ। ਜਿੱਲਾ ਹੁਸਿ਼ਆਰਪੁਰ ਦੇ ਸਿਵਲ ਸਰਜਨ ਡਾਕਟਰ ਪਵਨ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਮੁਕੇਰੀਆਂ ਹਸਪਤਾਲ  ਦੇ SMO ਡਾਕਟਰ ਰਮਨ ਕੁਮਾਰ ਦੀ ਅਗਵਾਈ ਹੇਠ ਸਿਵਲ ਹਸਪਤਾਲ ਮੁਕੇਰੀਆਂ ਵਿਖੇ ਐਂਟੀ ਰਿਵਸ਼ ਦਿਵਸ ਮਨਾਇਆ ਗਿਆ, ਇਸ ਸੰਬੰਧ ਵਿੱਚ ਮਰੀਜ਼ਾਂ ਨੂੰ ਹਂਲਕਾ ਦੇ ਲੱਛਣਾਂ ਸੰਬੰਧੀ ਜਾਨਕਾਰੀ ਦਿੱਤੀ ਗਈ, ਅਤੇ ਮੁਕੇਰੀਆਂ ਹਸਪਤਾਲ ਦੇ SMO ਡਾਕਟਰ ਰਮਨ ਕੁਮਾਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਾਨਵਰ ਵੱਲੋਂ ਕੱਟਣ ਤੋਂ ਬਾਦ ਜਖਮਾਂ ਤੇ ਕਿਸੇ ਵੀ ਪ੍ਰਕਾਰ ਜਿਵੇਂ ਕਿ ਮਿਰਚਾ ਆਦਿ ਨਹੀਂ ਲਗਾਉਣੀਆਂ ਚਾਹੀਦਾ ਹਨ, ਸਂਗੋ ਕਿ ਜਖਮਾਂ ਨੂੰ ਸਾਬਨ ਨਾਲ ਤਿੰਨ ਤੋਂ ਚਾਰ ਵਾਰੀ ਧੋਨਾ ਚਾਹੀਦਾ ਹੈ, ਅਤੇ ਸਰਕਾਰੀ ਹਸਪਤਾਲ ਵਿੱਚ ਆਕੇ ਟੀਕੇ ਲਗਵਾਉਣੇ ਚਾਹੀਦੇ ਹਨ, ਇਹ ਟੀਕੇ ਸਰਕਾਰੀ ਹਸਪਤਾਲ ਮੁਕੇਰੀਆਂ ਵਿੱਚ ਉੱਪਲੱਬਧ ਹਨ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top