ਆਮ ਆਦਮੀ ਪਾਰਟੀ ਉਮੀਦਵਾਰ ਮਹਿੰਦਰ ਭਗਤ ਨੂੰ ਜਿੱਤ ਮਗਰੋਂ ਰਿਟਰਨਿੰਗ ਅਫਸਰ ਨੇ ਦਿੱਤਾ ਸਰਟੀਫਿਕੇਟ

ਜਲੰਧਰ ਪੱਛਮੀ ਜ਼ਿਮਨੀ ਚੋਣ
ਜਲੰਧਰ – ਰਿਟਰਨਿੰਗ ਅਫਸਰ ਅਲਕਾ ਕਾਲੀਆ ਕੋਲ਼ੋਂ ਜਿੱਤਣ ਮਗਰੋਂ ਸਰਟੀਫਿਕੇਟ ਪ੍ਰਾਪਤ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ । ਨਾਲ ਵਧੀਕ ਜਿਲ੍ਹਾ ਚੋਣ ਅਫ਼ਸਰ ਡਾ. ਅਮਿਤ ਮਹਾਜਨ , ਸਹਾਇਕ ਰਿਟਰਨਿੰਗ ਅਫ਼ਸਰ ਸੇਵਾ ਸਿੰਘ ।

Leave a Comment

Your email address will not be published. Required fields are marked *

Scroll to Top