ਜਲੰਧਰ ਜਿਲਾ ਕਾਂਗਰਸ ਕਮੇਟੀ ਵੱਲੋਂ ਰਾਸ਼ਟਰਪਤੀ ਮਹਾਤਮਾ ਗਾਂਧੀ ਜਨਮ ਦਿਵਸ ਮੌਕੇ ਫੁੱਲ ਮਾਲਾਵਾਂ ਭੇਂਟ ਕੀਤੀਆਂ

ਜਲੰਧਰ – ਅੱਜ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਵਲੋ ਦੇਸ਼ ਦੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੇ 155 ਵੇਂ ਅਤੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਜੀ ਦੇ 120 ਵੇਂ ਜਨਮ ਦਿਵਸ ਦੇ ਮੌਕੇ ਤੇ ਫੁੱਲ ਮਲਾਵਾਂ ਭੇਂਟ ਕੀਤੀਆ । ਇਸ ਮੌਕੇ ਜਿਲਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ, ਹਲਕਾ ਕਰਤਾਰਪੁਰ ਦੇ ਇੰਚਾਰਜ ਅਤੇ ਸਾਬਕਾ ਐਸ ਐਸ ਪੀ ਰਜਿੰਦਰ ਸਿੰਘ, ਕੰਚਨ ਠਾਕੁਰ ਪ੍ਰਧਾਨ ਮਹਿਲਾ ਕਾਂਗਰਸ, ਪਵਨ ਕੁਮਾਰ ਸੀਨੀਅਰ ਉਪ ਪ੍ਰਧਾਨ, ਬਲਰਾਜ ਠਾਕੁਰ ਸਾਬਕਾ ਪ੍ਰਧਾਨ, ਬਚਨ ਲਾਲ , ਪ੍ਰਭ ਦਿਆਲ ਭਗਤ , ਵਿਪਨ ਕੁਮਾਰ, ਬ੍ਰਹਮ ਦੇਵ ਸਹੋਤਾ ਸਕੱਤਰ ਪੰਜਾਬ ਕਾਂਗਰਸ, ਡਾ ਜਸਲੀਨ ਸੇਠੀ, ਰਾਕੇਸ਼ ਜਿੰਦਲ , ਪ੍ਰੇਮ ਨਾਥ ਦਕੋਹਾ , ਰਸ਼ਪਾਲ ਜੱਖੂ , ਨਵਦੀਪ ਜਰੇਵਾਲ, ਮਨਮੋਹਨ ਸਿੰਘ ਬਿੱਲਾ, ਐਡਵੋਕੇਟ ਰਾਜੂ ਅੰਬੇਡਕਰ, ਮਨਜੀਤ ਸਿੰਘ ਸਿਮਰਨ, ਐਡਵੋਕੇਟ ਵਿਕਰਮ ਦੱਤਾ, ਮਨਦੀਪ ਸਿੰਘ, ਵਿੱਕੀ ਆਬਾਦਪੁਰਾ, ਅਮਿਤ ਕੁਮਾਰ ਮੱਟੂ, ਜਗਮੋਹਨ ਸਿੰਘ ਛਾਬੜਾ, ਅਰੁਣ ਸਹਿਗਲ, ਅਸ਼ਵਨੀ ਸੋਂਧੀ, ਜਗਦੀਪ ਸਿੰਘ ਸੋਨੂੰ ਸੰਧਰ, ਯਸ਼ ਪਾਲ ਸਫਰੀ, ਓਂਕਾਰ ਸਿੰਘ, ਡਾ ਲੇਖ ਰਾਜ, ਯਸ਼ ਪਾਲ, ਵਰਿੰਦਰ ਕਾਲੀ, ਯਸ਼ ਪਾਲ ਮੈਂਡਲੇ, ਸੂਰਜ ਪ੍ਰਕਾਸ਼ ਲਾਡੀ, ਬਿਸ਼ੰਬਰ ਕੁਮਾਰ, ਮੀਨੂ ਬੱਗਾ, ਰਣਜੀਤ ਸਿੰਘ ਰਾਣੋ, ਅੰਜਲੀ ਸਹੋਤਾ, ਡਾ ਸ਼ਸ਼ੀ ਕਾਂਤ, ਅਮਰਜੀਤ, ਮੁਕੇਸ਼ ਗਰੋਵਰ, ਅਕਸ਼ਵੰਤ ਖੋਸਲਾ, ਕਿਸ਼ਨ ਲਾਲ ਮੱਟੂ, ਆਲਮ ਮੌਜੂਦ ਸਨ

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top