ਰੇਲਵੇ ਦਾ ਵੱਡਾ, ਐਕਸ਼ਨ ‘ਬਿਨਾ ਡਰਾਈਵਰ ਦੇ ਟਰੇਨ ਚੱਲਣ ਦੇ ਮਾਮਲੇ ਚ’6 ਤੇ ਗਾਜ ਡਿੱਗੀ

ਜਲੰਧਰ/ਹੁਸ਼ਿਆਰਪੁਰ:-ਪੰਜਾਬ ਵਿਚ ਐਤਵਾਰ ਨੂੰ ਬਿਨਾਂ ਡਰਾਈਵਰ ਤੇ ਗਾਰਡ ਟਰੇਨ ਚੱਲਣ ਦੇ ਮਾਮਲੇ ਵਿਚ ਰੇਲਵੇ ਵਿਭਾਗ ਨੇ ਸਖ਼ਤ ਐਕਸ਼ਨ ਲਿਆ ਗਿਆ ਹੈ। ਇਸ ਮਾਮਲੇ ਚ6 ਕਰਮਚਾਰੀਆਂ ਨੂੰ ਸਸਪੈਡ ਦਿੱਤਾ ਗਿਆ ਹੈ। ਰੇਲ ਹਾਦਸਿਆਂ ਤੋਂ ਸਬਕ ਲੈਂਦੇ ਹੋਏ ਐਤਵਾਰ ਨੂੰ ਮੁੜ ਰੇਲ ਵਿਭਾਗ ਦੀ ਨਾਲਾਇਕੀ ਸਾਹਮਣੇ ਆਈ,ਨਾ ਡਰਾਈਵਰ ਤੇ ਨਾ ਗਾਰਡ ਬਿਨਾਂ ਸਪੀਡ ਚ80 ਦੀ ਸਪੀਡ ਨਾਲ ਦੌੜਦੀ ਹੋਈ, ਲਗਪਗ 78 ਕਿਲੋਮੀਟਰ ਦਾ ਸਫ਼ਰ ਤੈਅ ਕਰ ਗਈ।

ਇਸ ਰੇਲ ਗੱਡੀ ਚੱਲਣ ਤੋਂ ਬਾਅਦ ਰੇਲਵੇ ਵਿਭਾਗ ਵਿਚ ਹੜਕੰਪ ਮਚ ਗਈ ਸੀ। ਵਿਭਾਗ ਵੱਲੋਂ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਸੀ। ਸੂਚਨਾ ਮਿਲਦਿਆਂ ਹੀ ਜਲੰਧਰ, ਮੁਕੇਰੀਆਂ, ਪਠਾਨਕੋਟ ਕੈਟ, ਲੁਧਿਆਣਾ ਆਦਿ ਰੇਲਵੇ ਸਟੇਸ਼ਨ ਤੇ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ, ਉਥੇ ਸਟੇਸ਼ਨਾਂ ਨੂੰ ਬੰਦ ਕਰਨ ਦੇ ਜਾਰੀ ਕੀਤੇ ਹੁਕਮ ਉਚ ਪੱਧਰੀ ਜਾਂਚ ਨਿਰਦੇਸ਼ ਦਿੱਤੇ ਹਨ ਕਿ 6 ਕਰਮਚਾਰੀਆਂ ਨੂੰ ਅੱਜ ਸਸਪੈਡ ਕਰ ਦਿੱਤਾ ਗਿਆ ਹੈ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top