ਚੰਡੀਗੜ੍ਹ:-ਹਰਿਆਣਾ ਪ੍ਧਾਨ ਨਫ਼ੇ ਸਿੰਘ ਰਾਠੀ ਤੇ ਪਾਰਟੀ ਦੇ ਵਰਕਰ ਦੀ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ।ਲੋਕ ਸਭਾ ਚੋਣਾਂ ਹਫਤੇ ਪਹਿਲਾਂ ਇਸ ਹਮਲੇ ਤੇ ਵਿਰੋਧੀ ਪਾਰਟੀਆਂ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ, ਭਾਜਪਾ ਸ਼ਾਸਤ ਰਾਜ ਵਿੱਚ ਕਾਨੂੰਨ ਵਿਵਸਥਾ ਦੇ ਬੁਰੀ ਤਰ੍ਹਾਂ ਵਿਗੜੇ ਹੋਣ ਦੇ ਦੋਸ਼ ਲਗਾਏ ਹਨ।
