ਸੁਭਕਰਨ ਦਾ ਪੋਸਟਮਾਰਟਮ ਛੇਵੇਂ ਦਿਨ ਵੀ ਨਾ ਹੋਇਆ

ਪਟਿਆਲਾ:-ਕਿਸਾਨ ਸੰਘਰਸ਼ ਕਰਨ ਦੌਰਾਨ ਮੌਤ ਦੇ ਮੂੰਹ ਗਏ। ਬਠਿੰਡਾ ਜ਼ਿਲ੍ਹਾ ਦੇ ਪਿੰਡ ਬਲੋ ਦੇ 23 ਸਾਲਾਂ ਨੌਜਵਾਨ ਦੀ ਮੌਤ ਹੋ ਗਈ , ਤੇ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਨ ਦਾ ਮਾਮਲਾ ਕਰਨ ਦਾ ਛੇਵੇਂ ਦਿਨ ਵੀ ਕਿਸੇ ਤਣ ਪੱਤਣ ਨਾ ਲੱਗ ਸਕਿਆ। ਕਿਉਂਕਿ ਮ੍ਰਿਤਕ ਦੇ ਪਰਿਵਾਰ ਤੇ ਕਿਸਾਨ ਵਲੋਂ ਕੀਤੀ ਮੰਗ , ਅੱਜ ਵੀ ਕਤਲ ਦਾ ਕੇਸ ਦਰਜ ਨਹੀਂ ਕੀਤਾ । ਕਿਸਾਨ ਦੀ ਮੌਤ ਲਈ ਜ਼ਿੰਮੇਵਾਰ ਵਿਅਕਤੀਆਂ ਦੇ ਖਿਲਾਫ ਕਤਲ ਦਾ ਕੇਸ ਦਰਜ ਕੀਤਾ ਜਾਵੇ। ਕੇਸ ਦਰਜ ਨਾ ਹੋਣ ਕਾਰਨ ਅੱਜ ਵੀ ਸਰਕਾਰੀ  ਰਜਿੰਦਰਾ ਹਸਪਤਾਲ ਵਿਚਾਲੇ ਮੁਰਦਾ ਘਰ ਚ ਪਈ ਹੋਈ ਹੈ। ਕਿਸਾਨਾ ਵਲੋਂ ਤਰਕ ਕੀਤਾ ਗਿਆ ਹੈ ਕਿ, ਕੇਸ ਦਰਜ ਕੀਤਾ ਜਾਵੇ, ਉਨ੍ਹਾਂ ਚਿਰ ਪੋਸਟਮਾਰਟਮ ਨਹੀਂ ਕੀਤਾ ਜਾਵੇਗਾ। ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਪੰਜਾਬ ਪੁਲਿਸ ਪਰਿਵਾਰ ਤੇ ਕਿਸਾਨ ਨੇਤਾਵਾਂ ਨੂੰ ਮਨਾਉਣ ਲਈ ਸਰਗਰਮੀਆਂ ਕੀਤੀਆਂ ਸਨ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top