ਪਵੇਗਾ ਮੀਹ’ ਪੰਜਾਬ’ ਚ’ ਬਦਲੇਗਾ ਮੌਸਮ

ਪੰਜਾਬ:-1 ਮਾਰਚ ਨੂੰ ਪੰਜਾਬ ਦੇ 21 ਜ਼ਿਲਿਆ ਵਿੱਚ ਯੈਲੋ ਅਲਰਟ ਮੌਸਮ ਵਿਭਾਗ ਜਾਰੀ ਕੀਤਾ ਹੈ ਇਹਨਾਂ ਜਿਲ੍ਹਿਆਂ ਚ ਗਰਜ ਅਤੇ ਬਿਜਲੀ ਦੇ ਨਾਲ ਮੀਂਹ ਪੈ ਸਕਦਾ ਹੈ। 2 ਅਤੇ 3 ਮਾਰਚ ਨੂੰ ਮੀਂਹ ਪੈਣ ਦੀ ਸੰਭਾਵਨਾ ਹੈ .29 ਫਰਵਰੀ ਨੂੰ ਪੰਜਾਬ ਵਿੱਚ ਇੱਕ ਨਵੀਂ ਪੱਛਮੀ ਗਰਵੜੀ ਸਰਗਰਮ ਹੋ ਰਹੀ ਹੈ। ਜਿਸ ਕਾਰਨ ਮੌਸਮ ਦੀ ਸਥਿਤੀ ਵਿਗੜ ਰਹੀ ਹੈ ,ਦੂਜੇ ਪਾਸੇ ਸੋਮਵਾਰ ਨੂੰ ਭਾਵੇਂ ਪੰਜਾਬ ਤੇ ਘੱਟੋ ਘੱਟ ਤਾਪਮਾਨ 0.8 ਡਿਗਰੀ ਦਾ ਵਾਧਾ ਹੋਇਆ ਹੈ ,ਪਰ ਅੰਮ੍ਰਿਤਸਰ ਸਮੇਤ ਚਾਰ ਸ਼ਹਿਰਾਂ ਦਾ ਤਾਪਮਾਨ ਅਜੇ ਵੀ ਆਰਾਮ ਨਾਲੋਂ ਹੇਠਾਂ ਹੈ। ਗੁਰਦਾਸਪੁਰ ਅਤੇ ਪਠਾਨਕੋਟ ਤੇ 5.1 ਡਿਗਰੀ ਨਾਲ ਸਭ ਤੋਂ ਠੰਡੇ ਰਹੇ ਹਨ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top