ਕੁੱਤੀ ਚੋਰਾਂ ਨਾਲ ਰਲੀਪਿੰਡ ਕੰਗਣੀਵਾਲ ਦੇ ਗੁਰੂ ਰਵਿਦਾਸ ਜੀ ਮੰਦਿਰ ਦੀ ਕਮੇਟੀ ਦੇ ਪ੍ਰਧਾਨ ਦੇਵ ਰਾਜ ਅਤੇ ਪੂਰਨ ਕੁਝ ਕਮੇਟੀ ਮੈਂਬਰ ਕੁਝ ਐਸੀ ਭਾਈਚਾਰੇ ਦੇ ਲੋਕ ਬਹਿਰੂਬੀਏ ਅਤੇ ਭੂ ਮਾਫੀਆ ਦੇ ਦਲਾਲ ਹਨਮੇਰੇ ਖਿਲਾਫ ਦਿੱਤੀ ਐਪਲੀਕੇਸ਼ਨ ਵਿੱਚ ਪ੍ਰਧਾਨ ਦੇਵਰਾਜ ਅਤੇ ਪੂਰਨ ਨੇ ਪ੍ਰਿਤਪਾਲ ਸਿੰਘ ਅਤੇ ਲੇਖਰਾਜ ਨੂੰ ਮੇਰੇ ਖਿਲਾਫ ਖੜੇ ਕਰਕੇ ਇਹ ਸਾਬਤ ਕੀਤਾ ਕਿ ਇਹ ਕਿਸੇ ਦੇ ਸਕੇ ਨਹੀਂ ਦਲਾਲਾਂ ਦਾ ਕੋਈ ਧਰਮ ਨਹੀਂ ਹੁੰਦਾ ::: ਭੁਪਿੰਦਰ ਸਿੰਘ

(ਪਰਮਜੀਤ ਸਾਬੀ)ਪਿੰਡ ਕੰਗਣੀਵਾਲ ਦੀ ਪੰਚਾਇਤੀ ਜਮੀਨ ਤੇ ਕਬਜ਼ਾ ਕਰ ਰਹੀ ਗੁਰੂ ਰਵਿਦਾਸ ਜੀ ਮੰਦਰ ਦੀ ਕਮੇਟੀ ਦੇ ਪ੍ਰਧਾਨ ਦੇਵਰਾਜ ਅਤੇ ਪੂਰਨ, ਰਘੂ ਅਤੇ ਕੇਸ਼ਾ ਨੇ ਮੇਰੇ ਘਰ ਆ ਕੇ ਮੇਰੇ ਬੱਚਿਆਂ ਨੂੰ ਜਾਨੋ ਮਾਰ ਦੀ ਧਮਕੀ 15/02/2024 ਰਾਤ 07:43 ਮਿਟ ਨੂੰ ਦਿੱਤੀ ਅਤੇ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਲਈ ਮੇਰੇ ਖਿਲਾਫ ਦਿੱਤੀ ਐਸ ਐਸ ਪੀ ਸਾਹਿਬ ਜੀ ਦਿਹਾਤੀ ਨੂੰ ਐਪਲੀਕੇਸ਼ਨ ਵਿੱਚ ਦੇਵਰਾਜ ਪ੍ਰਧਾਨ ਨੇ ਅਤੇ ਪੂਰਨ ਨੇ ਪ੍ਰਿਤਪਾਲ ਸਿੰਘ ਜਿਸ ਕੋਲ 1998 ਤੋਂ 12 ਏਕੜ ਪੰਚਾਇਤੀ ਜਮੀਨ ਤੇ ਕਬਜ਼ਾ ਹੈ ਮੇਰੇ ਖਿਲਾਫ ਸੱਦ ਕੇ ਇਹ ਸਾਬਿਤ ਕੀਤਾ ਕਿ ਅਸੀਂ ਬਹਿਰੂਬੀਏ ਹਾਂ ਅਸੀਂ ਕਿਸੇ ਦੇ ਸਕੇ ਨਹੀਂ ਕਿਉਂਕਿ ਪੰਚਾਇਤ ਦੀਆਂ ਜਮੀਨਾਂ ਨੂੰ ਖਾਲੀ ਕਰਨ ਦੇ ਹੁਕਮ ਜਾਰੀ ਹੋ ਚੁੱਕੇ ਹਨ ਕੁਝ ਨਈਅਰ ਪਰਿਵਾਰਾਂ ਨੇ ਪਿੰਡ ਕੰਗਣੀਵਾਲ ਨੂੰ ਵੇਚ ਕੇ ਖਾਧਾ ਹੈ ਅੱਜ ਤੱਕ ਇਹਨਾਂ ਦੇ ਕਾਰਵਾਈ ਨਾ ਹੋਣ ਦਾ ਸਭ ਤੋਂ ਵੱਡਾ ਹੱਥ ਲੇਖ ਰਾਜ ਰਿਟਾਇਰ ਇਨਕਮ ਟੈਕਸ ਕਮਿਸ਼ਨਰ ਦਾ ਹੈ ਜਿਸ ਦਾ ਜਮੀਨਾਂ ਵੇਚਣ ਵਿੱਚ ਸਭ ਤੋਂ ਵੱਡਾ ਹੱਥ ਹੈ ਇਸ ਕਰਕੇ ਅੱਜ ਤੱਕ ਇਹਨਾਂ ਲੋਕਾਂ ਤੇ ਕੋਈ ਕਾਰਵਾਈ ਨਹੀਂ ਹੋ ਸਕੀ 2001 ਤੋਂ 2018 ਤੱਕ ਪੰਚਾਇਤ ਦੀਆਂ ਜਮੀਨਾਂ ਐਸੀ ਪਰਿਵਾਰਾਂ ਦੇ ਲੋਕਾਂ ਨੇ ਹੀ ਵੇਚੀਆਂ ਲੇਖ ਰਾਜ ਨੇ ਆਪਣੇ ਡਿਊਟੀ ਦੌਰਾਨ ਪਿੰਡ ਭੀਖੋਵਾਲ ਹੁਸ਼ਿਆਰਪੁਰ ਦੇ ਵਿੱਚ 100 ਏਕੜ ਤੋਂ ਵੱਧ ਜਮੀਨ ਦਾ ਫਾਰਮ ਹਾਊਸ ਅਤੇ ਹੋਰ ਸ਼ਹਿਰ ਦੇ ਵਿੱਚ ਮਹਿੰਗੀ ਤੋਂ ਮਹਿੰਗੀ ਜਮੀਨਾਂ ਜੋ ਲਈਆਂ ਹਨ ਉਹਨਾਂ ਦੀ ਐਪਲੀਕੇਸ਼ਨ ਜਲਦੀ ਮਾਣਯੋਗ ਈਡੀ ਨੂੰ ਦੇਵਾਂਗਾ ਤਾਂ ਜੋ 2 ਨੰਬਰ ਦੀ ਕਮਾਈ ਕਿਥੇ ਕਿਥੇ ਲਾਈ ਰਾਜਿਸਟਰੀਆਂ ਆਪਣੇ ਭਰਾ ਅਤੇ ਹੋਰ ਕਿਸ ਕਿਸ ਦੇ ਨਾਮ ਤੇ ਰਾਜਿਸਟਰੀਆਂ ਕੀਤੀਆਂ ਸਭ ਦਾ ਵੇਰਵਾ ਮਾਣਯੋਗ ਈਡੀ ਨੂੰ ਜਲਦੀ ਹੀ ਦੇਵਾਂਗਾ ਜੀ ਲੇਖ ਰਾਜ ਦੀ ਪਿੰਡ ਕੰਗਣੀਵਾਲ ਨੂੰ ਕੀ ਦੇਣ ਹੈ ਸਿਰਫ ਜਮੀਨਾਂ ਵੇਚਣ ਦੇ ਵਿੱਚ ਹੀ ਉਸ ਦਾ ਸਭ ਤੋਂ ਵੱਡਾ ਹੱਥ ਹੈ ਕਿਉਂਕਿ ਜੱਟਾਂ ਨੂੰ ਪੰਚਾਇਤੀ ਜਮੀਨਾਂ ਐਸ ਸੀ ਨਈਅਰ ਕੁਝ ਪਰਿਵਾਰਾਂ ਨੇ ਹੀ ਵੇਚੀਆਂ ਹਨ। ਲੇਖ ਰਾਜ ਨਈਅਰ ਦਾ ਵੀ ਇਸ ਵਿੱਚ ਸਭ ਤੋਂ ਵੱਡਾ ਹੱਥ ਹੈ ਪਰਧਾਨ ਦੇਵ ਰਾਜ ਅਤੇ ਕੁਝ ਕਮੇਟੀ ਮੈਂਬਰ ਬਹਿਰੂਬੀਏ ਹਨ ਇਹ ਕਿਸੇ ਦੇ ਸਕੇ ਨਹੀਂ ਮੈੈਨੂੰ ਅਤੇ ਮੇਰੇ ਪਰਿਵਾਰ ਨੂੰ ਧਮਕਾਇਆ ਅਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਮੈਂ ਪੰਚਾਇਤੀ ਜਮੀਨਾਂ ਦੇ ਕੇਸਾਂ ਨੂੰ ਵਾਪਸ ਲੈ ਲਵਾਂ ਮੇਰੇ ਪਰਿਵਾਰ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਮੇਰੇ ਵਿਰੁੱਧ ਕੋਈ ਨਾ ਕੋਈ ਐਪਲੀਕੇਸ਼ਨ ਲਾ ਕੇ ਮੈਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਪਰ ਇਹ ਲੋਕ ਭੁੱਲ ਜਾਣ ਬਹਿਰੂਬੀਏ ਦੀ ਜਦ ਤੱਕ ਅਸਲੀਅਤ ਸਾਹਮਣੇ ਨਹੀਂ ਆਉਂਦੀ ਤਦ ਤੱਕ ਮੈਂ ਹੌਸਲਾ ਹਾਰਨ ਵਾਲਾ ਨਹੀਂ ਅਤੇ ਕਾਨੂੰਨ ਦਾ ਪਾਲਣ ਕਰਦਾ ਸੀ ਅਤੇ ਕਰਦਾ ਰਹੂਗਾ ਕਾਨੂੰਨ ਤੇ ਮੈਨੂੰ ਵਿਸ਼ਵਾਸ ਹੈ ਅਤੇ ਵਿਸ਼ਵਾਸ ਰਹੇਗਾ ਜਲਦ ਹੀ ਭੂ ਮਾਫੀਆ ਦੇ ਚੋਰ ਸਲਾਖਾਂ ਪਿੱਛੇ ਹੋਣਗੇ ਪਿੰਡ ਕੰਗਣੀਵਾਲ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਬਹਿਰੂਬੀਆਂ ਨੇ ਰਲ ਕੇ ਪਿੰਡ ਕੰਗਣੀਵਾਲ ਦੀ 26 ਏਕੜ ਪੰਚਾਇਤੀ ਜਮੀਨਾਂ ਵੇਚ ਕੇ ਖਾਦੀ ਹੈ ਇਹਨਾਂ ਤੋਂ ਬਚੋ ਇਹਨਾਂ ਦੇ ਅਸਲੀ ਚਿਹਰੇ ਪਹਿਚਾਨੋ ਮੇਰੇ ਪਰਿਵਾਰ ਨੂੰ ਜੇਕਰ ਕੁਝ ਹੁੰਦਾ ਹੈ ਪ੍ਰਿਤਪਾਲ ਸਿੰਘ, ਲੇਖ ਰਾਜ, ਦੇਵਰਾਜ ਪ੍ਰਧਾਨ ,ਪੂਰਨ ,ਆਸਾ ਰਾਮ, ਧੰਨਪਤ ਰਾਏ ,ਰਘੂ ,ਕੇਸ਼ਾ ਮੰਗਤ ਰਾਮ ,ਲਹੌਰੀ ਰਾਮ, ਲਲਿਤ ਕੁਮਾਰ , ਇਹ ਲੋਕ ਜਿੰਮੇਵਾਰ ਹੋਣਗੇ ਜੀ ਪਿ੍ਤਪਾਲ ਸਿੰਘ ਨੇ ਪਹਿਲਾਂ ਵੀ ਮੈਨੂੰ ਕਈ ਵਾਰ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ ਸੀ

Leave a Comment

Your email address will not be published. Required fields are marked *

Scroll to Top