ਚੰਡੀਗੜ੍ਹ:-ਹਰਿਆਣਾ ਪੁਲਿਸ ਪੰਜਾਬ ਤੇ ਸੋਮਵਾਰ, ਸੂਚਿਤ ਕਰ ਦਿੱਤਾ ਹੈ ਕਿ ਕਿਸਾਨ ਪਿ੍ਤਪਾਲ ਸਿੰਘ ਖੇਤਾ ਵਿੱਚ ਜ਼ਖ਼ਮੀ ਹਾਲਤ ਵਿੱਚ ਮਿਲਿਆ ਸੀ। ਪੁਲਿਸ ਨੇ ਪਿ੍ਤਪਾਲ ਨੂੰ ਹਿਰਾਸਤ ਵਿਚ ਲੈਣ ਦੀ ਗੱਲ ਤੋਂ ਇਨਕਾਰ ਕਰ ਦਿੱਤਾ। ਪਿ੍ਤਪਾਲ ਨੂੰ ਸੂਬੇ ਦੇ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਜਾਵੇ ਇਕ ਨੌਜਵਾਨ ਕਿਸਾਨ ਸੁਭਕਰਨ ਸਿੰਘ ਦੀ ਮੌਤ ਗੋਲੀ ਲੱਗਣ ਨਾਲ ਹੋਈ ਸੀ। ਪਿ੍ਤਪਾਲ ਸਿੰਘ ਨੂੰ ਸ਼ਨੀਵਾਰ ਨੂੰ ਪੀ.ਜੀ.ਆਈ.ਰੋਹਤਕ ਤੋਂ ਪੀ.ਜੀ.ਆਈ.ਚੰਡੀਗੜ ਭੇਜਿਆ ਗਿਆ ਸੀ
- +91 99148 68600
- info@livepunjabnews.com