ਜ਼ਖ਼ਮੀ ਹੋਏ ਕਿਸਾਨ ਪਿ੍ਤਪਾਲ ਖਨੌਰੀ ਬਾਰਡਰ ਬਾਰੇ ਹਾਈਕੋਰਟ ਚ ਹਰਿਆਣਾ ਪੁਲਿਸ ਦਾ ਬਿਆਨ

ਚੰਡੀਗੜ੍ਹ:-ਹਰਿਆਣਾ ਪੁਲਿਸ ਪੰਜਾਬ ਤੇ ਸੋਮਵਾਰ, ਸੂਚਿਤ ਕਰ ਦਿੱਤਾ ਹੈ ਕਿ ਕਿਸਾਨ ਪਿ੍ਤਪਾਲ ਸਿੰਘ ਖੇਤਾ ਵਿੱਚ ਜ਼ਖ਼ਮੀ ਹਾਲਤ ਵਿੱਚ ਮਿਲਿਆ ਸੀ। ਪੁਲਿਸ ਨੇ ਪਿ੍ਤਪਾਲ ਨੂੰ ਹਿਰਾਸਤ ਵਿਚ ਲੈਣ ਦੀ ਗੱਲ ਤੋਂ ਇਨਕਾਰ ਕਰ ਦਿੱਤਾ। ਪਿ੍ਤਪਾਲ ਨੂੰ ਸੂਬੇ ਦੇ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਜਾਵੇ ਇਕ ਨੌਜਵਾਨ ਕਿਸਾਨ ਸੁਭਕਰਨ ਸਿੰਘ ਦੀ ਮੌਤ ਗੋਲੀ ਲੱਗਣ ਨਾਲ ਹੋਈ ਸੀ। ਪਿ੍ਤਪਾਲ ਸਿੰਘ ਨੂੰ ਸ਼ਨੀਵਾਰ ਨੂੰ ਪੀ.ਜੀ.ਆਈ.ਰੋਹਤਕ ਤੋਂ ਪੀ.ਜੀ.ਆਈ.ਚੰਡੀਗੜ ਭੇਜਿਆ ਗਿਆ ਸੀ

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top