ਤਲਵਾੜਾ (ਸੋਨੂੰ ਥਾਪਰ) – ਜਿਵੇਂ ਕਿ ਪੂਰੇ ਦੇਸ਼ ਵਿੱਚ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦਾ, 134ਵਾ ਜਨਮ ਦਿਵਸ ਪੂਰੀ ਸਰਦਾ ਭਾਵਨਾ ਨਾਲ ਮਨਾਇਆ ਗਿਆ ਉਸੇ ਤਰ੍ਹਾਂ ਹੀ ਅੱਜ ਤਲਵਾੜਾ ਵਿੱਚ ਵੀ ਭਾਰਤੀਆਂ ਜਨਤਾ ਪਾਰਟੀ ਦੇ ਮੰਡਲ ਪ੍ਧਾਨ ਵਿਨੋਦ ਕੁਮਾਰ (ਮਿੱਠੂ) ਦੀ ਪ੍ਰਧਾਨਗੀ ਹੇਠ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਜਨਮ ਦਿਵਸ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਭਾਰਤੀਆਂ ਜਨਤਾ ਪਾਰਟੀ ਦੇ ਵਾਰਕਾਰਾਂ ਵੱਲੋਂ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਵਸ ਨੂੰ ਮੱਖ ਰੱਖਦੇ ਹੋਏ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੀ ਯਾਦ ਵਿੱਚ ਕੇਕ ਕੱਟੀਆਂ ਗਿਆ ਅਤੇ ਉਸ ਤੋਂ ਬਾਦ ਦੇਸ਼ ਵਾਸੀਆਂ ਨੂੰ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੇ ਜਨਮ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਗਈਆਂ ਅਤੇ ਬੱਚਿਆਂ ਨੂੰ ਅਪੀਲ ਵੀ ਕੀਤੀ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੇ ਦਿਖਾ ਹੋਏ ਦਿਸ਼ਾ ਨਿਰਦੇਸ਼ਨਾ ਤੇ ਚਲਨਾ ਚਾਹੀਦਾ ਹੈ ਇਸ ਮੌਕੇ ਤੇ ਭਾਰਤੀਆਂ ਜਨਤਾ ਪਾਰਟੀ ਦੇ ਮੰਡਲ ਪ੍ਧਾਨ ਵਿਨੋਦ ਕੁਮਾਰ (ਮਿੱਠੂ) ਪੰਜਾਬ ਦੇ ਕਾਰਣੀ ਠਾਕੁਰ ਪਰਮਜੀਤ , ਤਲਵਾੜਾ ਨਗਰ ਕੌਂਸਲ ਦੇ M, C ਰਜਨੀਸ਼ ਕੁਮਾਰ (ਪਠਾਨੀਆ)ਉੱਪ ਅਧਿਕਸ਼ ਦਰਸ਼ਨ ਲਾਲ ਜਰਨਲ ਸਕੱਤਰ ਮਾਸਟਰ ਮਹਿੰਦਰ ਕੁਮਾਰ, ਸਕੱਤਰ ਰਮਨ ਕੁਮਾਰ (ਗੋਡੀ) ਸਕੱਤਰ ਲੱਕਵਿੰਦਰ ਸਿੰਘ ( ਲੱਕੀ) ਅਸ਼ੋਕ ਕੁਮਾਰ (ਮਂਗੂ) ਅਮਿਤ ਕੁਮਾਰ (ਗੋਰੀ) ਪੂਰਨ ਸਿੰਘ, ਕੇਤਨ, ਵਿਨੇ ਕੁਮਾਰ, ਰਵੀ ਕੁਮਾਰ ਅਤੇ ਇਹਨਾਂ ਤੋਂ ਇਲਾਵਾ ਭਾਰਤੀਆਂ ਜਨਤਾ ਪਾਰਟੀ ਦੇ ਆਗੂ ਮੌਜੂਦ ਸਨ।
