ਸੋ੍ਮਣੀ ਕਮੇਟੀ ਲੋੜਵੰਦ ਲੋਕਾਂ ਲਈ ਇਕ ਲੈਬ ਅਤੇ ਦਵਾਖਾਨਾ ਖੋਲੇਗੀ

ਅੰਮ੍ਰਿਤਸਰ:- ਸ਼੍ਰੋਮਣੀ ਕਮੇਟੀ ਵਲੋਂ ਵਿੱਤੀ ਵਰ੍ਹੇ 2024-25 ਲਈ 12 ਅਰਬ ਸੱਠ ਕਰੋੜ ਸਤਾਨਵੇ ਲੱਖ ਅਠੱਤੀ ਹਜ਼ਾਰ ਦਾ ਬਜਟ ਕੀਤਾ ਹੈ।ਸ਼੍ਰੋਮਣੀ ਕਮੇਟੀ ਨੇ ਬੀਮਾਰੀਆਂ ਤੋਂ ਪੀੜਤ ਲੋਕਾਂ ਦੀ ਸਿਹਤ ਦੇ ਚੈਕ ਅਪ ਲਈ ਲੈਬੋਰੇਟਰੀ ਤੇ ਇਲਾਜ ਲਈ ਸਸਤੇ ਮੁੱਲ ਤੇ ਦਵਾਈਆਂ ਦੇਣ ਲਈ ਭਾਈਚਾਰਕ ਸੁਧਾਰ ਫੰਡ ਵਿੱਚੋਂ 60 ਲੱਖ ਰੁਪਏ ਖ਼ਰਚ ਕਰਕੇ ਲੈਬ ਤੇ ਇਕ ਦਵਾਖਾਨਾ ਖੋਲਣ ਦੀ ਤਜਵੀਜ਼ ਦਿੱਤੀ ਹੈ। ਇਸ ਨਾਲ ਲੋੜਵੰਦਾਂ ਨੂੰ ਸਹੂਲਤ ਮਿਲੇਗੀ

Leave a Comment

Your email address will not be published. Required fields are marked *

Scroll to Top