ਅਰਵਿੰਦਰ ਕੇਜਰੀਵਾਲ ਨੂੰ ਸੁਰੱਖਿਆ ਦੇਣ ਤੋਂ ਦਿੱਲੀ ਹਾਈਕੋਰਟ ਵੱਲੋਂ ਕੀਤਾ ਗਿਆ ਇਨਕਾਰ

ਨਵੀਂ ਦਿੱਲੀ 21 ਮਾਰਚ ਦਿੱਲੀ ਹਾਈਕੋਰਟ ਨੇ ਵੀਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੂੰ ਜਬਰਦਸਤੀ ਕਾਰਵਾਈ ਤੋਂ ਅਤਰੀਨ ਸੁਰੱਖਿਆ ਦੇਣ ਤੋਂ ਇਨਕਾਰ ਕਰ ਦਿੱਤਾ। ਬੈਂਚ ਨੇ 22 ਜੁਲਾਈ 2024 ਨੂੰ ਸੂਚੀਬੱਧ ਮੁੱਖ ਮਾਮਲੇ ਦੇ ਨਾਲ ਉਨਾਂ ਦੀ ਪਟੀਸ਼ਨ ਤੇ ਅੰਤਰਿਮ ਆਦੇਸ਼ ਦਿੱਤੇ

Leave a Comment

Your email address will not be published. Required fields are marked *

Scroll to Top