ਵੱਡੀ ਖ਼ਬਰ:ਫਾਟਕ ਨੇੜੇ ਹੋਇਆ ਬਲਾਸਟ, ਟਾਂਡਾ ਚ ਰੇਲਵੇ, ਪੁਲਿਸ ਪ੍ਰਸ਼ਾਸਨ ਨੂੰ ਪਈਆ ਭਾਜੜਾਂ

ਟਾਂਡਾ ਉੜਮੁੜ:-ਜਲੰਧਰ ਪਠਾਨਕੋਟ ਰੇਲ ਮਾਰਗ ਤੇ ਪਿੰਡ ਪਲਾਂ ਚੱਕ 71 ਨੰਬਰ ਫਾਟਕ ਨੇੜੇ ਅੱਜ 11.30ਵਜੇ ਬਲਾਸਟ ਹੋਣ ਦੀ ਸੂਚਨਾ ਮਿਲੀ। ਬਲਾਸਟ ਉਥੇ ਪਈ ਪੁਟਾਸ ਕਰਨ ਹੋਇਆ।ਗੇਟਮੈਨ ਸੋਨੂੰ ਜ਼ਖ਼ਮੀ ਹੋ ਗਿਆ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।ਬਲਾਸਟ ਕਾਰਨ ਇਕ ਵਿਅਕਤੀ ਜ਼ਖ਼ਮੀ ਹੋ ਗਿਆ ਸੀ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top