ਡਿਪਟੀ ਕਮਿਸ਼ਨਰ ਜਲੰਧਰ ਹਿਮਾਂਸ਼ੂ ਅਗਰਵਾਲ ਹਲਕਾ ਆਦਮਪੁਰ ਦੇ ਬਲਾਕ ਪ੍ਰਧਾਨਾ ਦੀ ਮੀਟਿੰਗ ਬੁਲਾਈ ਗਈ।

ਜਲੰਧਰ (ਪਰਮਜੀਤ ਸਾਬੀ) 28 ਮਾਰਚ 2025 ਨੂੰ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਵਲੋਂ ਹਲਕਾ ਅਾਦਮਪੁਰ ਦੇ ਬਲਾਕ ਪ੍ਰਧਾਨ ਦੀ ਮੀਟਿੰਗ ਬੁਲਾਈ ਗਈ ਤੇ ਇਸ ਮੌਕੇ ਹਲਕਾ ਇੰਚਾਰਜ ਜੀਤ ਲਾਲ ਪੱਟੀ ਹਾਜਰ ਹੋਏ ਤੇ ਵੱਖ ਵੱਖ ਮਹਿਕਮਿਅਾਂ ਦੇ ਅਫਸਰ ਮੋਜੂਦ ਸਨ। ੳੁਹਨਾਂ ਨੂੰ ਕੰਮ ਕਰਨ ਦੀ ਸਬੰਧੀ ਹਦਾਇਤਾਂ ਦਿਤੀਅਾਂ ਅੈਸ ਡੀ ਐਮ ਵਿਵੇਕ ਮੋਦੀ , ਸਟੀਵਨ ਕਲੇਰ ਜਿਲਾ ਪ੍ਰਧਾਨ ਬੀ. ਡੀ.ਪੀ.ੳੁ. ਅਮਰਜੀਤ ਸਿੰਘ, ਤਹਿਸੀਲਦਾਰ ਬਲਜੋਤ ਸਿੰਘ, ਜੇਈ ਅੈਸ.ਡੀ.ਓ. ਅਤੇ ਹੋਰ ਅਫਸਰ ਮੌਜੂਦ ਸਨ। ਡਾਕਟਰ ਬਲਵੀਰ ਮਹਿਮੀ ਬਲਾਕ ਪ੍ਰਧਾਨ ਅਾਮ ਅਾਦਮੀ ਪਾਰਟੀ ਨੇ ਅਾਪਣੇ ਹਲਕੇ ਦੇ ਪਿੰਡਾਂ ਬਾਰੇ ਪਿੰਡਾਂ ਬਾਰੇ ਡੀ. ਸੀ. ਨੂੰ ਅਾੳੁਂਦੀਅਾਂ ਮੁਸ਼ਕਲਾਂ ਬਾਰੇ ਚਰਚਾ ਕੀਤੀ ਗਈ ਤੇ ਪਿੰਡ ਜੈਤੇਵਾਲੀ ਵਿੱਚ ਕਮਿੳੂਨਿਟੀ ਹਾਲ ਤੇ ਸੋਲੀਡ ਵੈਸਟ ਮੈਨੇਜਮੈਂਟ ਨੂੰ ਨੇਪਰੇ ਚਾੜ੍ਹਨ ਦੀ ਗੱਲ ਕੀਤੀ ਤੇ ਪੰਚਾਇਤਾ ਦਾ ਰਿਕਾਰਡ ਜੌ ਵਿਸੀਲੈਂਸ ਕੋਲ ਪਿਅਾ ਸੀ। ਜਲਦੀ ਮੰਗਵਾੳੁਣ ਦੀ ਮੰਗ ਕੀਤੀ ਤੇ ਕਪੂਰ ਪਿੰਡ ਵਿੱਚ ਜੌ ਸੀਵਰੇਜ ਪੈਣਾ ਹੈ ੳੁਸ ਬਾਰੇ ਚਰਚਾ ਕੀਤੀ ਡੀ. ਸੀ. ਨੇ ਜਲਦੀ ਕੰਮ ਨੂੰ ਨੇਪਰੇ ਚਾੜ੍ਹਨ ਦਾ ਅਾਸ਼ਵਾਸਨ ਦਿੱਤਾ। ਇਸ ਮੌਕੇ ਬਰਕਤ ਰਾਮ ਚੈਅਰਮੈਨ ਮਾਰਕੀਟ ਕਮੇਟੀ ਭੋਗਪੁਰ, ਪਰਮਜੀਤ ਸਿੰਘ ਰਾਜਵੰਸ਼ ਚੈਅਰਮੈਨ ਮਾਰਕੀਟ ਕਮੇਟੀ ਅਾਦਮਪੁਰ, ਹਨਿੰਦਰ ਸਿੰਘ ਕੋਅਾਰਡੀਨੇਟਰ ਬੀਸੀ ਵਿੰਗ, ਇੰਦਰਜੀਤ ਸਿੰਘ ਸੱਤੋਵਾਲੀ ਬਲਾਕ ਪ੍ਰਧਾਨ ਅਾਦਮਪੁਰ, ਤਰਸੇਮ ਲਾਲ ਚੌਧਰੀ ਬਲਾਕ ਪ੍ਰਧਾਨ, ਬਲਾਕ ਪ੍ਰਧਾਨ ਅਕਾਸ਼ਦੀਪ ਅਾਸ਼ੂ, ਬਲਾਕ ਪ੍ਰਧਾਨ ਬੂਟਾ ਸਿੰਘ ਪਤਾਰਾ, ਬਲਾਕ ਪ੍ਰਧਾਨ ਪਰਮਿੰਦਰ ਪੰਮਾ ਮਾਣਕੋ, ਬਲਾਕ ਪ੍ਰਧਾਨ ਡਾ. ਬਲਵੀਰ ਮਹਿਮੀ, ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਢੰਡੋਰ, ਬਲਾਕ ਪ੍ਰਧਾਨ ਪ੍ਰਦੀਪ ਸਿੰਘ, ਬਲਾਕ ਪ੍ਰਧਾਨ ਅਜੈ ਕੁਮਾਰ, ਬਲਾਕ ਪ੍ਰਧਾਨ ਸਤਨਾਮ ਸਿੰਘ ਮਨਕੋਟੀਅਾ, ਬਲਾਕ ਪ੍ਰਧਾਨ ਮਦਨ ਲਾਲ, ਬਲਾਕ ਪ੍ਰਧਾਨ ਭੁਪਿੰਦਰ ਸਿੰਘ ਦੇਵ, ਬਲਾਕ ਪ੍ਰਧਾਨ ਬਲਵਿੰਦਰ ਭੰਡਾਰੀ, ਬਲਾਕ ਪ੍ਰਧਾਨ ਪਰਮਜੀਤ ਮਨਿਹਾਸ, ਬਲਾਕ ਪ੍ਰਧਾਨ ਅਮਰੀਕ ਸਿੰਘ ਮੂਸਾਪੁਰ, ਬਲਾਕ ਪ੍ਰਧਾਨ ਅਮਰੀਕ ਲਾਲ, ਬਲਾਕ ਪ੍ਰਧਾਨ ਤਰਲੋਕ ਸਿੰਘ ਅਾਦਿ ਮੌਜੂਦ ਸਨ।

Leave a Comment

Your email address will not be published. Required fields are marked *

Scroll to Top