ਪਹਿਲਗਾਂਵ ਚ ਹੋਏ ਅੱਤਵਾਦੀ ਹਮਲੇ ਨੂੰ ਲੈਕੇ ਕਸਬਾ ਅਲਾਵਲਪੁਰ ਵਿੱਚ ਕੈਂਡਲ ਮਾਰਚ ਕੱਢਿਆ

ਆਦਮਪੁਰ (ਦਲਜੀਤ ਸਿੰਘ ਕਲਸੀ) – ਪਿੱਛਲੇ ਦਿਨੀਂ ਜੰਮੂ ਕਸ਼ਮੀਰ ਵਿੱਚ ਪੈਂਦੇ ਪਹਿਲਗਾਂਵ ਵਿਖ਼ੇ ਅੱਤਵਾਦੀਆਂ ਵਲੋਂ ਮਾਰੇ ਗਏ ਸੈਲਾਨੀ ਭਾਰਤੀਆਂ ਦੇ ਵਿਰੌਧ ਵਿੱਚ ਕਸਬਾ ਅਲਾਵਲਪੁਰ ਕੈਂਡਲ ਮਾਰਚ ਕੱਢ ਕੇ ਅੱਤਵਾਦ ਵਿਰੋਧ ਰੋਸ ਪ੍ਰਦਰਸ਼ਨ ਕੀਤਾ ਗਿਆ। ਅਤੇ ਮਾਰੇ ਗਏ ਭਾਰਤੀਆਂ ਸੈਲਾਨੀਆਂ ਨੂੰ ਸ਼ਰਧਾਜਲੀ ਭੇਂਟ ਕੀਤੀ ਗਈ। ਅਤੇ ਕੀਤੇ ਗਏ ਹਮਲੇ ਦੀ ਸ਼ਹਿਰ ਵਾਸੀਆਂ ਇੱਕ ਸੁਰ ਹੋ ਕਿ ਨਿੰਦਾ ਕੀਤੀ।

ਇਸ ਰੋਸ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਵਾਲੇ ਰੰਜੀਵ ਪਾਂਜਾ, ਧਰਮਪਾਲ ਪਾਲ ਲੇਸੜੀਵਾਲ, ਮੁੱਕਦਰ ਲਾਲ, ਦੀਪਕ ਗੁਪਤਾ ਸਾਬਕਾ ਕੌਂਸਲਰ,ਡਾਕਟਰ ਰਾਜਿੰਦਰ ਗਿੱਲ, ਵਿਜੈ ਕੁਮਾਰ ਰਾਣਾ, ਵਿਜੈ ਮਾਡਾਰ, ਰਾਮੇਸ਼ ਕੁਮਾਰ ਸੋਢੀ ਬਿਆਸ ਪਿੰਡ,ਬ੍ਰਿਜ ਭੂਸ਼ਣ ਕੌਂਸਲਰ, ਰਾਜੇਸ਼ ਥਾਪਰ, ਮੋਹਿਤ ਖੁਰਾਣਾ, ਹਰੀਸ਼ ਚੁੱਘ, ਰਾਕੇਸ਼ ਗੁਪਤਾ ਬਿੱਲਾ, ਸਤ ਪਾਲ ਮੋਹਦੀਪੁਰ, ਅਸ਼ਵਨੀ ਸੋਂਧੀ, ਸੇਵਾ ਦਾਸ ਰਮਦਾਸਪੁਰ, ਪਵਨ ਕੁਮਾਰ ਅਜ਼ਾਦ,ਗੁਰ ਪਾਲ ਲਾਲ,ਸ਼ਾਮਿਲ ਹੋਏ।

Leave a Comment

Your email address will not be published. Required fields are marked *

Scroll to Top