ਅੰਮ੍ਰਿਤਸਰ (ਸੋਨੂ ਥਾਪਰ) – ਪਾਵਨ ਵਾਲਮੀਕਿ ਤੀਰਥ ਅਮਿ੍ਤਸਰ ਤੋਂ ਲਾਈਵ ਪੰਜਾਬ ਨਿਊਜ ਚੈਨਲ ਦੇ ਰਿਪੋਰਟ ਸੌਨੂੰ ਥਾਪਰ ਨੂੰ ਸਨਮਾਨਿਤ ਕੀਤਾ ਗਿਆ, ਜਿਵੇਂ ਕਿ ਪੂਰੇ ਭਾਰਤ ਵਿੱਚ ਨਵਰਾਤਿਆਂ ਦੇ ਉੱਪਲੱਕਛ ਚ ਹੋਣ ਵਾਲੀਆਂ ਰਾਮ ਲੀਲ੍ਹਾ ਦੇ ਸੰਬੰਧ ਚ ਸਰਬ ਸਮਾਜ ਸਮਰਸਤਾ ਸਮਿਤੀ ਵੱਲੋਂ ਪੂਰੇ ਦੇਸ਼ ਭਰ ਹੋਣ ਵਾਲੀਆਂ ਰਾਮ ਲੀਲ੍ਹਾ ਕਮੇਟੀਆਂ ਪਾਵਨ ਵਾਲਮੀਕਿ ਤੀਰਥ ਅਮਿ੍ਤਸਰ ਤੋਂ ਜੋਤੀ ਲੈਣ ਪੁਹਂਚਿਆ ਹਨ ਉਸੇ ਤਰ੍ਹਾਂ ਹੀ ਅੱਜ ਤਲਵਾੜਾ ਚ ਹੋਣ ਵਾਲੀਆਂ ਅਲੱਗ, ਅਲੱਗ ਰਾਮ ਲੀਲ੍ਹਾ ਕਮੇਟੀਆਂ ਵੀ ਪਾਵਨ ਵਾਲਮੀਕਿ ਤੀਰਥ ਅਮਿ੍ਤਸਰ ਤੋਂ ਜੋਤ ਲੈਣ ਲਈ ਪਹੁੰਚਿਆ ਤਾਂ ਸਬਰ ਸਮਾਜ ਸਮਰਸਤਾ ਸਮਿਤੀ ਦੇ ਸੀ੍ ਪ੍ਮੋਦ ਜੀ ਤਲਵਾੜਾ ਕਮਾਹੀ ਦੇ ਮੰਦਿਰ ਦੇ ਮਹੰਤ ਰਾਜ ਗਿਰੀ ਜੀ ਮਹਾਰਾਜ ਅਤੇ ਭਗਵਾਨ ਵਾਲਮੀਕਿ ਤੀਰਥ ਅਮਿ੍ਤਸਰ ਤੋਂ ਓਮ ਪ੍ਰਕਾਸ਼ ਅਨਾਰੀਆ ਜੀ ਵੱਲੋਂ ਲਾਈਵ ਪੰਜਾਬ ਨਿਊਜ ਚੈਨਲ ਦੇ ਰਿਪੋਰਟ ਸੋਨੂੰ ਥਾਪਰ ਨੂੰ ਯਾਦਗੀਰੀ ਚਿੰਨ ਦੇਕੇ ਸਨਮਾਨਿਤ ਕੀਤਾ ਗਿਆ।
