ਅੱਜ ਪਠਾਨਕੋਟ ਸਥਿਤ ਡੇਰਾ ਸਵਾਮੀ ਜਗਤ ਗੀਰੀ ਸ਼੍ਰੀ ਸ਼੍ਰੀ 108 ਸਵਾਮੀ ਗੁਰਦੀਪ ਗੀਰੀ ਜੀ ਮਹਾਰਾਜ ਕੋਲੋ ਬੀਬੀ ਸੁਰਿੰਦਰ ਕੌਰ ਜੀ ਨੇ ਨਤਮਸਤਕ ਹੋਕੇ ਅਸ਼ੀਰਵਾਦ ਪ੍ਰਾਪਤ ਕੀਤਾ

ਪਠਾਨਕੋਟ (ਰਿਪੋਰਟਰ – ਅਜੇ ਕੁਮਾਰ) – ਇਸ ਸੁਭ ਅਵਸਰ ਤੇ ਬੀਬੀ ਹੁਣਾ ਦੇ ਨਾਲ ਸੀਨੀਅਰ ਕਾਂਗਰਸੀ ਆਗੂ ਗੁਲਜਾਰੀ ਲਾਲ ਜੀ , ਕੌਸਲਰ ਬਲਬੀਰ ਅੰਗੂਰਾਲ ਜੀ, ਸੀਨੀਅਰ ਆਗੂ ਸੱਲਣ ਜੀ ਬਲਾਕ ਪ੍ਰਧਾਨ ਜਲੰਧਰ ਪੱਛਮੀ ਰਸ਼ਪਾਲ ਜੱਖੂ, ਵੀਰ ਲੁਭਾਇਆ ਰਾਮ,ਬੀਬੀ ਪ੍ਰਸੰਨ ਜੀਤ ਕੋਰ, ਵੀਰ ਪ੍ਰਵੀਨ, ਵੀਰ ਗੋਲਡੀ ਹੁਣਾ ਵੀ ਬੀਬੀ ਹੁਣਾ ਦੇ ਨਾਲ ਨਤਮਸਤਕ ਹੋ ਬਾਬਾ ਜੀ ਕੋਲੋ ਅਸ਼ੀਰਵਾਦ ਪ੍ਰਾਪਤ ਕੀਤਾ

Leave a Comment

Your email address will not be published. Required fields are marked *

Scroll to Top