ਵਾਰਡ ਨੰਬਰ 8 ਦੇ ਕੋਸਲਰ ਸ਼ਮਸ਼ੇਰ ਸਿੰਘ ਖਹਿਰਾ ਨੇ ਛਿਆਸਤ ਛੱਡੀ ਖੁਫੀਆ ਜਾਣਕਾਰੀ

ਜਲੰਧਰ – ਸ਼ਮਸ਼ੇਰ ਸਿੰਘ ਖਹਿਰਾ ਪਿਛਲੇ ਸਮੇਂ ਤੋਂ ਕਾਂਗਰਸ ਵਿੱਚ ਸਭ ਤੋਂ ਘੱਟ ਉਮਰ ਦੇ ਕੌਂਸਲਰ ਸੇਵਾ ਨਿਭਾ ਰਹੇ ਸਨ ਪਰ ਜਦੋਂ ਆਪ ਦੀ ਪਾਰਟੀ ਦੀ ਸਰਕਾਰ ਆਈ ਤਾਂ ਸਮਸ਼ੇਰ ਸਿੰਘ ਖਹਿਰਾ ਆਪ ਦੀ ਪਾਰਟੀ ਵਿੱਚ ਚਲੇ ਗਏ ਉਧਰ ਵੀ ਉਨ੍ਹਾਂ ਨੇ ਕੁਝ ਟਾਈਮ ਸੇਵਾ ਕੀਤੀ  ਪਰ ਹੁਣ ਉਹਨਾਂ ਨੇ ਸਿਆਸਤ ਵਿੱਚ ਅਚਾਨਕ ਆਪਣੀਆਂ ਸੇਵਾਵਾਂ ਨੂੰ ਅੱਲਵਿਦਾ ਕਰ ਦਿੱਤਾ ਖੁਫੀਆ ਜਾਣਕਾਰੀ ਅਨੁਸਾਰ ਸਮਸ਼ੇਰ ਸਿੰਘ ਖਹਿਰਾ ਸਿਆਸਤ ਵਿੱਚੋਂ ਬਹੁਤ ਜਲਦੀ ਉਭਰੇ ਸਨ ਪਰ ਕੁਝ ਪਾਰਟੀਆਂ ਦੇ ਮੱਤ ਭੇਦ ਹੋਣ ਕਰਕੇ ਉਹਨਾਂ ਨੇ ਸੇਵਾ ਮੁਕਤ ਹੋਣ ਦਾ ਮਨ ਬਣਾਇਆ ਹੁਣ ਦੇਖਿਆ ਇਹ ਜਾਊਗਾ ਕੀ ਸਮਸ਼ੇਰ ਸਿੰਘ ਖਹਿਰਾ ਕੌਂਸਲਰ ਦੀ ਸੀਟ ਨੂੰ ਵੀ ਅਲਵਿਦਾ ਕਹਿੰਦੇ ਹਨ ਜਾਂ ਸੇਵਾ ਜਾਰੀ ਰੱਖਦੇ ਹਨ ਕਿਉਂ ਕੀ ਕੌਂਸਲਰ ਦਾ ਟਾਈਮ ਅਜੇ ਉਹਨਾਂ ਦਾ ਬਾਕੀ ਹੈ ਕੁਝ ਹੀ ਦਿਨਾਂ ਵਿੱਚ ਸਾਰੀ ਸਥਿਤੀ ਸਾਹਮਣੇ ਆ ਜਾਵੇਗੀ ਪਰ ਸਮਸ਼ੇਰ ਸਿੰਘ ਖੈਹਿਰਾ ਸਿਆਸਤ ਨੂੰ ਅਲਵਿਦਾ ਕਿਉਂ ਕੀਤਾ ਕੁਝ ਹੀ ਦਿਨਾਂ ਵਿੱਚ ਸਾਰੀ ਗੱਲ ਦਾ ਪਤਾ ਲੱਗ ਜਾਊਗਾ ਸ਼ਮਸ਼ੇਰ ਸਿੰਘ ਖੈਹਰਾ ਬੜੇ ਠੰਡੇ ਅਤੇ ਘੱਟ ਉਮਰ ਦੇ ਕੌਂਸਲਰ ਹੋਣ ਕਰਕੇ ਇਲਾਕੇ ਦੇ ਵਿੱਚ ਉਹਨਾਂ ਨੇ ਆਪਣੀ ਚੰਗੀ ਪੱਕੜ ਬਣਾਈ ਸੀ ਗੁਪਤ ਜਾਣਕਾਰੀ ਅਨੁਸਾਰ ਸ਼ਮਸ਼ੇਰ ਸਿੰਘ ਖਹਿਰਾ ਆਪਣੇ ਕੰਮ ਕਾਰ ਵਿੱਚ ਜ਼ਿਆਦਾ ਦਿਲਚਸਪੀ ਰੱਖਣ ਵਾਲੇ ਹਨ,

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top