ਤਲਵਾੜਾ (ਸੋਨੂ ਥਾਪਰ) – ਤਲਵਾੜਾ ਟਾਊਨ ਸ਼ਿਪ ਦੇ ਗੁਰਦੁਆਰਾ ਗੁਰੂ ਸਿੰਘ ਸਭਾ ਰਜਿਸਟਰ ਸੈਕਟਰ ਨੰਬਰ 2 ਵਿੱਚ ਅੱਜ ਇੱਕ ਤਲਵਾੜਾ ਦੀਆਂ ਸੰਗਤਾਂ ਵੱਲੋਂ ਅਹਿਮ ਮੀਟਿੰਗ ਕੀਤੀ ਗਈ ਜਿਸ ਵਿੱਚ ਜਥੇਦਾਰ ਉਮਰਾਓ ਸਿੰਘ ਜੀ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਜਿਸਟਰ ਸੈਕਟਰ ਨੰਬਰ 2 ਤਲਵਾੜਾ ਦੀ ਪ੍ਰਬੰਧਕ ਕਮੇਟੀ ਦਾ ਮੁੱਖ ਸੇਵਾਦਾਰ ਨਿਯੁਕਤ ਕੀਤਾ ਗਿਆ।

















































