ਸਰਪੰਚ ਬਣੀ ਸੁਨੀਤਾ ਦੇਵੀ ਪਿੰਡ ਭੱਟੀਆਂ ਤੋਂ

ਟਾਂਡਾ ( ਸੋਨੂ ਥਾਪਰ ) – ਜਿਲ੍ਹਾ ਹੁਸ਼ਿਆਰਪੁਰ ਟਾਂਡਾ ਦੇ ਨਾਲ ਲੱਗਦੇ ਪਿੰਡ ਭੱਟੀਆਂ ਤੋਂ ਸੁਨੀਤਾ ਦੇਵੀ ਸਰਪੰਚ ਬਣੀ ਅਤੇ ਸਤਿੰਦਰ ਸਿੰਘ, ਹਰਮਿੰਦਰ ਸਿੰਘ, ਅਵਨਿੰਦਰ ਸਿੰਘ, ਬਲਦੇਵ ਕੌਰ, ਹਰਪ੍ਰੀਤ ਕੌਰ ਮੈਂਬਰ ਪੰਚਾਇਤ ਚੁਣੇ ਗਏ। ਇਸ ਮੌਕੇ ਨਵੀਂ ਸਰਪੰਚ ਸੁਨੀਤਾ ਦੇਵੀ ਤੇ ਪੰਚਾਂ ਨੇ ਆਖਿਆ ਅਸੀਂ ਪਿੰਡ ਦੇ ਵਿਕਾਸ ਲਈ ਪੂਰੇ ਪਿੰਡ ਦੇ ਵਸਨੀਕਾ / ਸੂਝਵਾਨਾ ਦੀ ਸਲਾਹ ਨਾਲ ਪਿੰਡ ਦਾ ਵਿਕਾਸ ਕਰਾਂਗੇ ਅਤੇ ਪਿੰਡ ਵਾਸੀਆਂ ਦਾ ਤਹਿਦਿਲੋਂ ਧੰਨਵਾਦ ਕੀਤਾ।ਇਸ ਮੌਕੇ ਰਵਿੰਦਰ ਸਿੰਘ ਰਵੀ, ਗੁਰਪਾਲ ਸਿੰਘ, ਸਤਵਿੰਦਰ ਸਿੰਘ ਸੱਤੀ , ਕਮਲਜੀਤ ਸਿੰਘ, ਨਰਿੰਦਰ ਸਿੰਘ ਭੂਰਾ ਸਾਬਕਾ ਸਰਪੰਚ ਸਵਾਰਨ ਸਿੰਘ, ਡਾਕਟਰ ਗੁਰਦਿਆਲ ਸਿੰਘ, ਗੁਰਦੀਪ ਕੌਰ, ਦਲਜੀਤ ਸਿੰਘ ਅਤੇ ਪਿੰਡ ਵਾਸੀਆਂ ਹਜ਼ਾਰ ਸਨ।

Leave a Comment

Your email address will not be published. Required fields are marked *

Scroll to Top