ਸ੍ਰੀ ਅਨੰਦਪੁਰ ਸਾਹਿਬ:- 1 ਜੂਨ ਨੂੰ ਹੋਣ ਜਾ ਰਹੀ ਲੋਕ ਸਭਾ ਦੀ ਚੋਣ ਚ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਅੰਦਰ ਪਹਿਲੀ ਵਾਰ ਕਲਾਕਾਰ ਤੋਂ ਮੁੱਖ ਮੰਤਰੀ ਬਣੇ ਭਗਵੰਤ ਮਾਨ ਦੀ ਅਗਵਾਈ ਹੇਠ ਲੜੀ ਜਾ ਰਹੀ ਹੈ ਪੰਜਾਬੀ ਲੋਕ ਗਾਇਕਾਂ ਨੂੰ ਚੋਣ ਪਿੜ ਚ ਉਤਾਰਨ ਦੀ ਸ਼ੁਰੂਆਤ ਕਾਂਗਰਸ ਦੇ ਤਤਕਾਲੀ ਸੂਬਾ ਪ੍ਰਧਾਨ ਤੇ ਫਰੀਦਕੋਟ ਤੋਂ ਸਾਂਸਦ ਜਗਮੀਤ ਸਿੰਘ ਬਰਾੜ ਨੇ 1996 ਲੋਕ ਸਭਾ ਹਲਕਾ ਬਠਿੰਡਾ ਤੋਂ ਕਲੀਆਂ ਦੇ ਬਾਦਸ਼ਾਹ ਜਨਾਬ ਕੁਲਦੀਪ ਮਾਣਕ ਨੂੰ ਚੋਣ ਪਿੜ ਚ ਉਤਾਰ ਕੇ ਕੀਤੀ ਸੀ ਕੁਲਦੀਪ ਮਾਣਕ ਨੂੰ ਬਕਾਇਦਾ ਉਮੀਦਵਾਰ ਐਲਾਨਿਆ ਗਿਆ ਸੀ ਸੰਨ 2009 ਦੀਆਂ ਲੋਕ ਸਭਾ ਚੋਣਾਂ ਚ ਸ਼ੋਮਣੀ ਅਕਾਲੀ ਦਲ ਵਲੋਂ ਲੋਕ ਸਭਾ ਹਲਕਾ ਜਲੰਧਰ ਤੋਂ ਰਾਜ ਗਾਇਕ ਹੰਸ ਰਾਜ ਹੰਸ ਨੂੰ ਚੋਣ ਮੈਦਾਨ ਚ ਉਤਾਰਿਆ ਗਿਆ ਸੀ ਜੋ ਕਿ ਕਾਂਗਰਸ ਦੇ ਉਮੀਦਵਾਰ ਮਹਿੰਦਰ ਕੇ.ਪੀ.ਕੋਲੋ 36465 ਵੋਟਾਂ ਦੇ ਫਰਕ ਨਾਲ ਹਾਰ ਗਏ ਪੂਰੇ ਇਕ ਦਹਾਕੇ ਤੋਂ ਬਾਅਦ 2019 ਚ ਭਾਜਪਾ ਦੀ ਟਿਕਟ ਤੇ ਦੂਜੀ ਚੋਣ ਨਾਰਥ ਵੈਸਟ ਦਿੱਲੀ ਤੋਂ ਲੜੀ ਜਿੱਥੋਂ ਕਿ ਉਨ੍ਹਾਂ ਨੇ 553,864 ਲੱਖ ਵੋਟਾਂ ਦੇ ਵੱਡੇ ਫ਼ਰਕ ਨਾਲ ਇਤਿਹਾਸਕ ਜਿੱਤ ਹਾਸਲ ਕੀਤੀ ਇਸ ਵਾਰ ਭਾਜਪਾ ਵਲੋਂ ਉਨ੍ਹਾਂ ਦੀ ਦਿੱਲੀ ਤੋਂ ਟਿਕਟ ਕੱਟ ਕੇ ਪੰਜਾਬ ਦੇ ਫਰੀਦਕੋਟ ਲੋਕ ਸਭਾ ਹਲਕੇ ਤੋਂ ਉਮੀਦਵਾਰ ਐਲਾਨਿਆ ਗਿਆ ਆਮ ਆਦਮੀ ਪਾਰਟੀ ਦੇ ਹਲਕੇ ਤੋ ਕਲਾਕਾਰ ਤੇ ਅਦਾਕਾਰ ਕਰਮਜੀਤ ਅਤੇ ਅਨਮੋਲ ਨੂੰ ਉਮੀਦਵਾਰ ਬਣਾਇਆ ਗਿਆ 2014-15 ਜੀ ਤਲਵੰਡੀ ਸਾਬੋ ਉਪੋ ਚੋਣ ਆਪ ਨੇ ਪੰਜਾਬ ਕੇ ਲੋਕ ਗਾਇਕ ਬਲਕਾਰ ਨੂੰ ਆਪਣਾ ਚੋਣ ਉਮੀਦਵਾਰ ਐਲਾਨ ਕੇ ਬਲਜਿੰਦਰ ਕੌਰ ਐਲਾਨ ਕੀਤਾ ਪੰਜਾਬੀ ਲੋਕ ਗਾਇਕ ਸੁਭਦੀਪ ਸਿੰਘ ਵਾਲਾ ਵੀ ਕਾਂਗਰਸ ਤੇ ਅੰਦਰੋਂ ਨੇ ਜਦੋ ਜਹਿਦ ਦੇ ਬਾਵਜੂਦ ਮਾਨਸਾ ਤੋਂ ਵਿਧਾਨ ਸਭਾ ਚੋਣ ਲੜੇ ਤੇ ਉਹ ਆਪ ਦੇ ਉਮੀਦਵਾਰ ਡਾਕਟਰ ਵਿਜੇ ਸਿੰਘਲਾ ਤੋਂ 63233 ਦੇ ਵੱਡੇ ਫਰਕ ਨਾਲ ਹਾਰ ਗਏ ਅਨਮੋਲ ਗਗਨ ਮਾਨ ਖਰੜ ਦੀ ਸੀਟ ਤੋਂ 2022 ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਜੇਤੂ ਰਹੇ 2017 ਚ ਹਲਕਾ ਬਟਾਲਾ ਤੋਂ ਆਪ ਵੱਲੋਂ ਕਮੇਟੀ ਕਲਾਕਾਰ ਗੁਰਪ੍ਰੀਤ ਘੁੱਗੀ ਨੂੰ ਚੋਣ ਮੈਦਾਨ ਚ ਲਾਇਆ ਗਿਆ ਸੀ ਜੋ ਕਿ ਅਕਾਲੀ ਦਲ ਤੇ ਲਖਬੀਰ ਸਿੰਘ ਲੋਟੀ ਨੰਗਲ ਕੋਲੋਂ 8215 ਵੋਟਾਂ ਦੇ ਅੰਤਰ ਨਾਲ ਚੋਣ ਹਾਰ ਗਏ ਅਜਿਹੀ ਸਥਿਤੀ ਚ ਰਾਜਸੀ ਧਿਰਾਂ ਵਲੋਂ ਕਲਾਕਾਰਾਂ ਨੂੰ ਸਿਆਸੀ ਭੀੜ ਉਤਾਰਨ ਦਾ ਤਜਰਬਾ ਖੱਟਾ ਮਿੱਠਾ ਕਿਹਾ ਜਾ ਸਕਦਾ ਹੈ

















































