(ਪਰਮਜੀਤ ਸਾਬੀ):- ਮੇਰੇ ਪਰਿਵਾਰ ਨੂੰ ਮਰਵਾਉਣ ਦੀ ਸਾਜਿਸ਼ ਰਚੀ ਜਾ ਰਹੀ ਹੈ ਐਕਸ ਇਨਕਮ ਟੈਕਸ ਕਮਿਸ਼ਨਰ ਲੇਖ ਰਾਜ ਅਤੇ ਭੂ ਮਾਫੀ ਤੇ ਮੁਖ ਸਰਗਣਾ ਪ੍ਰਿਤਪਾਲ ਸਿੰਘ ਅਤੇ ਐਸ ਐਸ ਪੀ ਦਿਹਾਤੀ ਜਲੰਧਰ ਦੀ ਮਿਲੀ ਭੁਗਤ ਨਾਲ ਮੈਨੂੰ ਅਤੇ ਮੇਰੇ ਬੱਚਿਆਂ ਨੂੰ ਮਰਵਾਉਣ ਦੀ ਸਾਜਿਸ਼ ਰਚੀ ਜਾ ਰਹੀ ਹੈ ਐਸ ਐਸ ਪੀ ਦਿਹਾਤੀ ਜਲੰਧਰ ਨੂੰ 17/02/2024 ਨੂੰ ਐਪਲੀਕੇਸ਼ਨ ਦੇਣ ਤੇ ਵੀ ਦੋਸੀਆਂ ਤੇ ਨਹੀਂ ਹੋਈ ਕਾਰਵਾਈ ਜਿਸ ਵਿੱਚ ਮੇਰੀ ਪਤਨੀ ਅਤੇ ਮੇਰੀਆਂ ਧੀਆਂ ਨੂੰ ਘਰ ਆ ਕੇ ਅੱਗ🔥 ਲ਼ਾ ਕੇ ਮਾਰਨ ਦੀ ਧਮਕੀ ਦਿੱਤੀ 2 ਮਹੀਨੇ ਦਾ ਸਮਾਂ ਬੀਤ ਗਿਆ ਪਰ ਮੇਰੀ ਐਪਲੀਕੇਸ਼ਨ ਨੰਬਰ,123 /17/02/2024 ਨੂੰ ਐਸ ਐਚ ਓ ਪਤਾਰਾ ਨੂੰ ਮਾਰਕ ਹੋਈ ਸੀ ਪਰ ਮੇਰੀ ਐਪਲੀਕੇਸ਼ਨ ਤੇ ਭੂਮਾਫੀਆ ਨਾਲ ਮਿਲੀ ਭੁਗਤ ਹੋਣ ਕਰਕੇ ਮੇਰੀ ਐਪਲੀਕੇਸ਼ਨ ਤੇ ਕਾਰਵਾਈ ਨਹੀਂ ਹੋਈ ਤੋਂ ਸਾਬਤ ਹੁੰਦਾ ਹੈ ਪੁਲਿਸ ਵਾਲੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਮਰਵਾਉਣਾ ਚਾਹੁੰਦੇ ਹਨ ਮੈਂ ਆਪ ਸਭ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਮੈਨੂੰ ਇਨਸਾਫ਼ ਦਵਾਇਆ ਜਾਵੇ ਜੀ ਮੇਰੀ ਅਤੇ ਮੇਰੇ ਪਰਿਵਾਰ ਨੂੰ ਇਨਸਾਫ਼ ਦਵਾਉਣ ਵਿੱਚ ਮੇਰੀ ਮਦਦ ਕੀਤੀ ਜਾਵੇ ਜੀ ਆਪ ਸਭ ਦਾ ਧੰਨਵਾਦੀ ਹੋਵੇਗਾ ਜੀ
ਭੂਪਿੰਦਰ ਸਿੰਘ ਪੁੱਤਰ ਸਿਗਾਰਾ ਸਿੰਘ ਪਿੰਡ ਕੰਗਣੀਵਾਲ ਡਾਕਖਾਨਾ ਹਜਾਰਾ ਜਿਲਾ ਜਲੰਧਰ ਮੋਬਾਈਲ ਨੰਬਰ 9569397777

















































