ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਨੇ ਜਲੰਧਰ ਪੱਛਮੀ ਜਿਮਨੀ ਚੋਣ ਲਈ ਪੇਪਰ ਕੀਤੇ ਦਾਖਿਲ

ਜਲੰਧਰ – ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜਲੰਧਰ ਪੱਛਮੀ ਵਿਧਾਨ ਸਭਾ ਹਲਕਾ ਲਈ ਐਲਾਨੇ ਉਮੀਦਵਾਰ ਭਾਈ ਸਰਬਜੀਤ ਸਿੰਘ ਖਾਲਸਾ, ਨੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਡਾਕਟਰ ਹਰਜਿੰਦਰ ਸਿੰਘ ਜੱਖੂ ,ਸੁਖਜੀਤ ਸਿੰਘ ਡਰੋਲੀ ,ਰੇਸ਼ਮ ਸਿੱਖ ਫਗਵਾੜੇ ,ਤੋਂ ਨਰਿੰਦਰ ਸਿੰਘ ਖੁਸਰਪੁਰ ,ਗੁਰਮਖ ਸਿੰਘ ਬਾਜਵਾ ,ਪ੍ਰੋਫੈਸਰ ਬਗੇਲ ਸਿੰਘ ਭਾਟੀਆ, ਮਨਜੀਤ ਸਿੰਘ ਬਿਰਦੀ ,ਹਰਜੀਤ ਸਿੰਘ ਬਿੱਲਾ ,ਜਸਵੀਰ ਸਿੰਘ ਮਾਨ ,ਸਿਮਰਨਜੀਤ ਕੌਰ ,ਅਤੇ ਪੱਲਵੀ ਬਿਕਰਮਜੀਤ ਸਿੰਘ ਨੰਬਰਦਾਰ, ਦੀ ਮੌਜੂਦਗੀ ਚ ਨਾਮਜਦਗੀ ਭਰੀ ਇਸ ਮੌਕੇ ਤੇ ਅਕਾਲੀ ਦਲ ਦੇ ਵਰਕਰਾਂ ਦਾ ਬਹੁਤ ਉਤਸਾਹ ਸੀ ਪੱਤਰਕਾਰਾਂ ਵੱਲੋਂ ਜਦੋਂ ਸ੍ਰੀ ਸੁਖਦੇਵ ਸਿੰਘ ਸਰਬਜੀਤ ਸਿੰਘ ਜਗਰੂਪ ਸਿੰਘ ਬਲਵੀਰ ਸਿੰਘ ਤਾਂ ਲੋਕ ਸਿੰਘ ਅਤੇ ਐਡਵੋਕੇਟ ਭੁਪਿੰਦਰ ਸਿੰਘ ਅਤੇ ਹਰਦਿਆਲ ਸਿੰਘ ਅਤੇ ਅੰਮ੍ਰਿਤ ਪਾਲ ਨੂੰ ਚੋਣ ਮੁਹਿੰਮ ਬਾਬਤ ਪੁੱਛਿਆਂ ਤਾਂ ਉਨਾਂ ਉਤਸ਼ਾਹ ਪੂਰਵਕ ਦੱਸਿਆ ਕਿ ਪੰਥ ਦੀ ਗੱਲ ਅਸੀਂ ਇਸ ਹਲਕੇ ਦੇ ਘਰ ਘਰ ਤੱਕ ਪਹੁੰਚਾਵਾਂਗੇ

Leave a Comment

Your email address will not be published. Required fields are marked *

Scroll to Top