ਤਲਵਾੜਾ (ਸੋਨੂੰ ਥਾਪਰ) – ਅਮਨ ਸਟੀਲ ਅਤੇ ਸੀਮੇਂਟ ਸਟੋਰ ਤਲਵਾੜਾ ਤੋਂ ਸ਼ੂਭ ਦਿਵਾਲੀ ਬਾਬਾ ਵਿਸ਼ਵਕਰਮਾ ਦਿਵਸ ਅਤੇ ਭਾਈ ਦੂਜ ਦੀਆਂ ਇਲਾਕਾ ਨਿਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਤੇ ਦੇਸ਼ ਵਿੰਦੇਸ਼ ਵਿੱਚ ਰਹਿ ਰਹੇ ਸਾਰੇ ਭਾਰਤ ਵਾਸੀਆਂ ਨੂੰ ਅਮਨ ਸਟੀਲ ਸਟੋਰ ਅਤੇ ਸੀਮੇਂਟ ਸਟੋਰ ਤਲਵਾੜਾ ਮੇਰੇ ਵੱਲੋਂ ਮੇਰੇ ਪਰਿਵਾਰ ਅਤੇ ਮੇਰੇ ਸਮੂਹ ਸਟਾਫ਼ ਦੀ ਤਰਫ਼ ਤੋਂ ਇਸ ਸ਼ੁਭ ਦਿਹਾੜੇ ਦੀਆਂ ਆਪ ਸਭ ਨੂੰ ਲੱਖ, ਲੱਖ ਵਧਾਇਆ ਹੋਣ ਜੀ।

















































