ਜਲੰਧਰ (ਪਰਮਜੀਤ ਸਾਬੀ) – ਜੱਥੇਦਾਰ ਮਨੋਹਰ ਸਿੰਘ ਜੀ ਅਤੇ ਦਸਵੰਧ ਗਰੀਬਾਂ ਲਈ ਵੈਲਫੇਅਰ ਸੇਵਾ ਸੁਸਾਇਟੀ ਵੱਲੋਂ ਸਲਾਨਾ ਸੁੰਦਰ ਦਸਤਾਰ ਸਿਖਲਾਈ ਕੈਂਪ 1/6/2025 3 10/6/2025/उँव ਸਮਾਂ ਸਵੇਰੇ 6 ਵਜੇ ਤੋਂ ਸਵੇਰੇ 8 ਵਜੇ ਤੱਕ ਗੁਰਦੁਆਰਾ ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਪਿੰਡ ਡਰੋਲੀ ਕਲਾਂ ਦੇ ਅਟਾਰੀ ਹਾਲ ਵਿਖੇ ਲਗਾਇਆ ਜਾ ਰਿਹਾ ਹੈ ਜੀ ਸੋਂ ਨਜ਼ਦੀਕੀ ਪਿੰਡਾਂ ਦੇ ਦਸਤਾਰਾਂ ਸਿਖਿਆਰਥੀ ਨੂੰ ਪੁਰਜ਼ੋਰ ਬੇਨਤੀ ਹੈ ਕਿ ਉਹ ਜਰੂਰ ਲਾਭ ਪ੍ਰਾਪਤ ਕਰਨ ਜੀ ਵੱਡੇ ਸਹਿਯੋਗ (੧) ਮਹਾਰਾਜਾ ਜੱਸਾ ਸਿੰਘ ਜੀ ਰਾਮਗੜ੍ਹੀਆ ਗੱਤਕਾ ਅਖਾੜਾ ਅਤੇ (੨) ਕਿੰਗਜ਼ ਦਸਤਾਰ ਅਕੈਡਮੀ ਖੁਰਦਪੁਰ ਆਦਮਪੁਰ ਦੁਆਬਾ

















































