ਚੰਡੀਗੜ੍ਹ: ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਮੁਕੰਮਲ ਹੋ ਗਈ ਹੈ,।ਨੀਤੀ ਨੂੰ ਲੈ ਕੇ ਵੀ ਕੁਝ ਫ਼ੈਸਲੇ ਲਏ ਗਏ।ਇਸ ਮੀਟਿੰਗ ਵਿਚ ਕਈ ਵੱਡੇ ਵੀ ਫ਼ੈਸਲੇ ਲਏ ਗਏ ਹਨ। ਕੈਬਨਿਟ ਵੱਲੋਂ ਪੋਕਸੋ ਮਾਮਲਿਆਂ ਨੂੰ ਲੈ ਕੇ ਫਾਸਟ ਟ੍ਰੈਕ ਅਦਾਲਤਾਂ ਬਣਾਉਣ ਦਾ ਫ਼ੈਸਲਾ ਕੀਤਾ ਹੈ। ਵਿੱਤ ਮੰਤਰੀ ਨੇ ਬਜਟ ਸੈਸ਼ਨ ਚ’ਕਿਹਾ ਸੀ ਕਿ 10 ਹਜ਼ਾਰ ਕਰੋੜ ਤੋਂ ਵੱਧ ਦਾ ਰੈਵੇਨਿਊ ਲਿਆਉਣ ਦਾ ਟੀਚਾ ਹੈ, ਕੈਬਨਿਟ ਵੱਲੋਂ ਉਸੇ ਦਿਸ਼ਾ ਵਿਚ ਕੁਝ ਕਦਮ ਚੁੱਕੇ ਗਏ ਹਨ।ਉਹ ਇਸ ਮੀਟਿੰਗ ਵਿਚ ਲਏ ਗਏ।
ਫ਼ੈਸਲਿਆਂ ਬਾਰੇ ਕੁੱਝ ਹੀ ਦੇਰ ਵਿਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਪ੍ਰੈੱਸ ਕਾਨਫ਼ਰੰਸ ਕਰਨ ਜਾ ਰਹੇ ਨੇ।

















































