(ਪਰਮਜੀਤ ਸਾਬੀ ਜੀ)ਬੀਤੇ ਦਿਨੀਂ ਬਲੱਡ ਡਓਨਏਸ਼ਨ ਐਂਡ ਵੈਲਫੇਅਰ ਸੁਸਾਇਟੀ ਰਜਿ ਦਸੂਹਾ ਵੱਲੋਂ ਸਲਾਨਾ ਬਲੱਡ ਕੈਂਪ ਦੌਰਾਨ
ਐਵਾਰਡ ਫੰਕਸ਼ਨ ਕਰਵਾਇਆ ਗਿਆ ਜਿਸ ਵਿੱਚ ਬਹੁਤ ਸਾਰੀਆਂ ਸਤਿਕਾਰਯੋਗ ਸ਼ਖ਼ਸੀਅਤਾਂ, ਸੇਵਾ ਸੁਸਾਇਟੀਆ ਦੇ ਨਾਲ ਨਾਲ
ਸ਼ਹੀਦ ਬਾਬਾ ਮੱਤੀਂ ਸਾਹਿਬ ਜੀ ਸੇਵਾ ਸੁਸਾਇਟੀ ਡਰੋਲੀ ਕਲਾਂ ਤੋਂ ਵੀਡੀਓ ਡਾਇਰੈਕਟਰ ਬਾਈ ਸੁੱਖੀ ਦਾਊਦਪੁਰੀਆ ਜੀ ਸੇਵਾਦਾਰ ਭਾਈ ਸੁਖਜੀਤ ਸਿੰਘ ਜੀ ਡਰੋਲੀ ਕਲਾਂ ਨੂੰ ਵੀ ਵਿਸ਼ੇਸ਼ ਕਰਕੇ ਜਾਣ ਦਾ ਮੋਕਾ ਮਿਲਿਆ ਜਿਸ ਸੇਵਾ ਸੁਸਾਇਟੀ ਦਾ ਭਰਵਾਂ ਸਵਾਗਤ ਸਰਦਾਰ ਪਰਮਿੰਦਰ ਸਿੰਘ ਜੀ ਬੱਬਲੂ, ਸੁਖਜੀਤ ਸਿੰਘ ਜੀ ਰਾਮਗੜ੍ਹੀਆ ਅਤੇ ਬਲੱਡ ਡੋਨਰਜ ਐਂਡ ਵੈਲਫੇਅਰ ਸੁਸਾਇਟੀ ਦਸੂਹਾ ਵੱਲੋਂ ਬੁੱਕੇ ਦੇ ਕੇ ਭਰਵਾਂ ਸਵਾਗਤ ਕੀਤਾ ਗਿਆ ਅਤੇ ਸੇਵਾ ਸੁਸਾਇਟੀ ਡਰੋਲੀ ਕਲਾਂ ਵੱਲੋਂ ਮਾਨਵਤਾ ਦੀ ਸੇਵਾ ਲਈ ਨਿਭਾਈਆਂ ਜਾਂਦੀਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕਰਦੇ ਹੋਏ
ਸੇਵਾ ਸੁਸਾਇਟੀ ਡਰੋਲੀ ਕਲਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ
ਇਸ ਦੋਰਾਨ ਪਰਮਿੰਦਰ ਸਿੰਘ ਜੀ ਬੱਬਲੂ, ਸੁਖਜੀਤ ਸਿੰਘ ਜੀ ਰਾਮਗੜ੍ਹੀਆ, ਸਰਪੰਚ ਯੂਨੀਅਨ ਪ੍ਰਧਾਨ ਸਾਬ ਸ਼੍ਰੀ ਕੁਲਵਿੰਦਰ ਬਾਘਾ ਸਾਬ ਜੀ ਉੱਘੇ ਸਮਾਜਸੇਵੀ ਹਨੀ ਭੱਟੀ ਜੀ,ਰਮਨ ਬੈਸ ਜੀ ਵੀਡੀਓ ਡਾਇਰੈਕਟਰ ਬਾਈ ਸੁੱਖੀ ਦਾਊਦਪੁਰੀਆ ਜੀ ਅਤੇ ਸੇਵਾਦਾਰ ਭਾਈ ਸੁਖਜੀਤ ਸਿੰਘ ਜੀ ਡਰੋਲੀ ਕਲਾਂ ਦੇ ਨਾਲ ਨਾਲ ਹੋਰ ਵੀ ਬਹੁਤ ਸਾਰੇ ਮੈਂਬਰ ਸਹਿਬਾਨ ਹਾਜ਼ਰ ਸਨ

















































