A, D, C ਰਾਹੁਲ ਚਾਬਾ ਅਤੇ ਲਾਇਵ ਪੰਜਾਬ ਨਿਊਜ ਚੈਨਲ ਦੇ ਪੱਤਰਕਾਰ ਸ਼ੌਨੂੰ ਥਾਪਰ ਦੀ ਹੁਸਿ਼ਆਰਪੁਰ ਵਿਖੇ ਵਿਸ਼ੇਸ਼ ਮੁਲਾਕਾਤ।

Hoshiarpur – ਜਿਲ਼੍ਹਾ ਹੁਸਿ਼ਆਰਪੁਰ ਦੇ A, D, C ਸ੍ਰੀ ਰਾਹੁਲ ਚਾਬਾ ਜੀ ਜੋ ਕਿ ਹੁਸਿ਼ਆਰਪੁਰ ਦੇ ਵਾਸੀਆਂ ਨੂੰ ਬਤੌਰ A, D, C ਦੀਆਂ ਇਮਾਨਦਾਰੀ ਨਾਲ ਹੁਸਿ਼ਆਰਪੁਰ ਵਿੱਚ ਸੇਵਾਵਾਂ ਨਿਭਾ ਰਹੇ ਹਨ, ਇਸ ਦੇ ਨਾਲ, ਨਾਲ A, D, C ਰਾਹੁਲ ਚਾਬਾ ਜੀ ਬਹੁਤ ਵਧੀਆ ਇਨਸਾਨ ਵੀ ਹਨ, ਉਨ੍ਹਾਂ ਨਾਲ ਲਾਇਵ ਪੰਜਾਬ ਨਿਊਜ ਚੈਨਲ ਦੇ ਪੱਤਰਕਾਰ ਸ਼ੌਨੂੰ ਥਾਪਰ ਦੀ ਅਕਸਰ ਕਈ ਵਾਰ ਮੁਲਾਕਾਤ ਕਰਨ ਦਾ ਮੌਕਾ ਵੀ ਮਿਲਿਆ ਹੈ, ਉਸੇ ਤਰ੍ਹਾਂ ਹੀ ਅੱਜ ਇੱਕ ਵਾਰ ਫ਼ੇਰ ਤੋਂ A, D, C ਸ੍ਰੀ ਰਾਹੁਲ ਚਾਬਾ ਜੀ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ।

Leave a Comment

Your email address will not be published. Required fields are marked *

Scroll to Top