ਰੂਟ ਨੰਬਰ 01. ਬਲਾਚੌਰ ਤੋਂ ਬੱਸਾਂ ਰਾਂਹੀ ਆਉਣ ਵਾਲੀ ਪਬਲਿਕ ਗੜ੍ਹਸ਼ੰਕਰ ਤੋਂ ਮਾਹਿਲਪੁਰ, ਚੱਬੇਵਾਲ, ਸਵਰਨ ਫਾਰਮ ਪੈਲੇਸ ਤੋਂ ਕੈ.ਐਫ.ਸੀ ਚੌਕ ਤੋਂ ਪ੍ਰਭਾਤ ਚੌਕ ਤੋਂ ਭੰਗੀ ਪੁਲ ਸਬਜੀ ਮੰਡੀ ਚੌਂਕ ਵਿੱਚ ਪਬਲਿਕ ਨੂੰ ਉਤਾਰ ਕੇ ਖਾਲੀ ਬੱਸਾਂ ਸੇਤੂ ਪੁਲ ਤੋਂ ਲੰਘ ਕੇ ਲਾਜਵੰਤੀ ਸਟੇਡੀਅਮ ਵਿੱਚ ਪਾਰਕਿੰਗ ਹੋਵੇਗੀ।
ਰੂਟ ਨੰਬਰ 02. ਫਗਵਾੜਾ ਵੱਲੋ ਬੱਸਾਂ ਰਾਂਹੀ ਆਉਣ ਵਾਲੀ ਪਬਲਿਕ ਮੇਹਟੀਆਣਾ ਤੋਂ ਫਗਵਾੜਾ ਚੌਕ ਤੋਂ ਕੈ.ਐਫ.ਸੀ ਚੌਕ ਤੋਂ ਪ੍ਰਭਾਤ ਚੌਕ ਤੋਂ ਭੰਗੀ ਪੁਲ ਸਬਜੀ ਮੰਡੀ ਚੌਂਕ ਵਿੱਚ ਪਬਲਿਕ ਨੂੰ ਉਤਾਰ ਕੇ ਖਾਲੀ ਬੱਸਾਂ ਸੇਤੂ ਪੁਲ ਤੋਂ ਲੰਘ ਕੇ ਲਾਜਵੰਤੀ ਸਟੇਡੀਅਮ ਵਿੱਚ ਪਾਰਕਿੰਗ ਹੋਵੇਗੀ।
ਰੂਟ ਨੰਬਰ 03. ਜਲੰਧਰ, ਆਦਮਪੁਰ ਵੱਲੋਂ ਰੈਲੀ ਵਿੱਚ ਆਉਣ ਵਾਲੀਆਂ ਬੱਸਾਂ ਕੈ.ਐਫ.ਸੀ ਚੌਕ ਤੋਂ ਪ੍ਰਭਾਤ ਚੌਕ ਤੋਂ ਭੰਗੀ ਪੁਲ ਸਬਜੀ ਮੰਡੀ ਚੌਂਕ ਵਿੱਚ ਪਬਲਿਕ ਨੂੰ ਉਤਾਰ ਕੇ ਖਾਲੀ ਬੱਸਾਂ ਸੇਤੂ ਪੁਲ ਤੋਂ ਲੰਘ ਕੇ ਲਾਜਵੰਤੀ ਸਟੇਡੀਅਮ ਵਿੱਚ ਪਾਰਕਿੰਗ ਹੋਵੇਗੀ।
ਰੂਟ ਨੰਬਰ 04. ਟਾਂਡਾ, ਬੁੱਲੋਵਾਲ ਵੱਲੋਂ ਰੈਲੀ ਵਿੱਚ ਆਉਣ ਵਾਲੀਆਂ ਬੱਸਾਂ ਰਾਂਹੀ ਪਬਲਿਕ ਟਾਂਡਾ ਚੌਕ ਹੁਸ਼ਿਆਰਪੁਰ ਤੋਂ ਵਾਲਮੀਕ ਚੌਂਕ ਵਿੱਚ ਪਬਲਿਕ ਨੂੰ ਉਤਾਰ ਕੇ ਖਾਲੀ ਬੱਸਾਂ ਸੇਤੂ ਪੁਲ ਤੋਂ ਲੰਘ ਕੇ ਲਾਜਵੰਤੀ ਸਟੇਡੀਅਮ ਵਿੱਚ ਪਾਰਕਿੰਗ ਹੋਵੇਗੀ।
ਰੂਟ ਨੰਬਰ 05. ਮੁਕੇਰੀਆਂ, ਦਸੂਹਾ, ਗੜ੍ਹਦੀਵਾਲ ਅਤੇ ਹਰਿਆਣਾ ਸਾਈਡ ਤੋਂ ਰੈਲੀ ਵਿੱਚ ਆਉਣ ਵਾਲੀਆਂ ਬੱਸਾਂ ਦੁਸੜਕਾ, ਲਾਚੋਵਾਲ ਵੱਲ ਮੋੜ ਕੇ ਟਾਂਡਾ ਰੋਡ ਹੁਸ਼ਿਆਰਪੁਰ ਹੁੰਦੀਆਂ ਹੋਈਆਂ, ਨਲੋਈਆਂ ਚੌਕ ਤੌਂ ਭਗਵਾਨ ਵਾਲਮੀਕ ਚੌਕ ਵਿੱਚ ਪਬਲਿਕ ਨੂੰ ਉਤਾਰ ਕੇ ਟਾਂਡਾ ਚੌਕ ਤੋਂ ਲਾਜਵੰਤੀ ਸਟੇਡੀਅਮ ਵਿੱਚ ਪਾਰਕਿੰਗ ਹੋਵੇਗੀ।
ਰੂਟ ਨੰਬਰ 06. ਮੁਕੇਰੀਆਂ, ਦਸੂਹਾ, ਗੜ੍ਹਦੀਵਾਲ ਅਤੇ ਹਰਿਆਣਾ ਸਾਈਡ ਤੋਂ ਰੈਲੀ ਵਿੱਚ ਆਉਣ ਵਾਲੀਆਂ ਕਾਰਾ (ਛੋਟੀਆਂ ਗੱਡੀਆਂ) ਵੁੱਡਲੈਂਡ ਸਕੂਲ ਦੇ ਨੇੜੇ ਤੋਂ ਪਿੰਡ ਬਸੀ ਕਾਸੋ ਤੋਂ ਨਹਿਰ ਵਾਲੀ ਸਾਈਡ ਤੇ ਬਣੀ ਸੜਕ ਤੋਂ ਹੁੰਦੇ ਹੋਏ ਪਿੰਡ ਕਾਂਟੀਆਂ, ਅੱਜੋਵਾਲ ਮਿਲਕ ਪਲਾਂਟ ਹੁਸ਼ਿਆਰਪੁਰ ਤੋਂ ਹੁੰਦੀਆਂ ਹੋਈਆਂ ਨਲੋਈਆਂ ਚੌਕ, ਟਾਂਡਾ ਚੌਂਕ ਤੋਂ ਲਾਜਵੰਤੀ ਸਟੇਡੀਅਮ ਵਿੱਚ ਪਾਰਕਿੰਗ ਹੋਵੇਗੀ।

















































