ਜੈਨ ਗੱਡੀ ਵਿੱਚ ਲੈ ਕੇ ਜਾ ਰਹੇ 51 ਹੀਰੋਇਨ ਸਮੇਤ ਇੱਕ ਵਿਅਕਤੀ ਕੀਤਾ ਕਾਬੂ

ਹੁਸ਼ਿਆਰਪੁਰ – ਮਾਨਯੋਗ ਸ਼੍ਰੀ ਸਰੇਦਰ ਲਾਂਬਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਹੁਸ਼ਿਆਰਪੁਰ,ਸ਼੍ਰੀ ਸਰਬਜੀਤ ਸਿੰਘ ਬਾਹੀਆਂ ਐੱਸ.ਪੀ.( ਇਨਵੈਸਟੀਗੇਸ਼ਨ) ਹੁਸ਼ਿਆਰਪੁਰ ਜੀ ਦੀਆਂ ਹਦਾਇਤਾਂ ਅਨੁਸਾਰ ਭੈੜੇ ਪੁਰਸ਼ਾ, ਨਸ਼ੇ ਦੇ ਸਮੱਗਲਰਾਂ ਦੇ ਖਿਲਾਫ ਕੀਤੀ ਗਈ ਕਾਰਵਾਈ ਅਨੁਸਾਰ ਸ਼੍ਰੀ ਪਰਮਿੰਦਰ ਸਿੰਘ ਮੰਡ ਉਪ ਪੁਲਿਸ ਕਪਤਾਨ ਸਬ ਡਵੀਜਨ ਗੜਸ਼ੰਕਰ ਦੀ ਹਸਬ ਹਦਾਇਤ ਤੇ SI/SHO ਬਲਜਿੰਦਰ ਸਿੰਘ ਥਾਣਾ ਗੜ੍ਹਸ਼ੰਕਰ ਜੀ ਨੇ ਬਾਹੱਦ ਰਕਬਾ ਡੱਲੇਵਾਲ ਤੋ ਪਿੱਪਲੀਵਾਲ ਰੋਡ ਨੇੜੇ ਬਾਬਾ ਪੀਰ ਦੀ ਜਗ੍ਹਾ ਤੋ ਥੋੜ੍ਹਾ ਅੱਗੇ ਤੋ ਗੱਡੀ ਨੰਬਰੀ PB-10-BL-1188 ਮਾਰਕਾ Zen ਰੰਗ ਚਿੱਟਾ ਤੇ ਸਵਾਰ ਮੁਸੱਮੀਆਤ ਵਿਕਾਸ ਸਿੰਘ ਉਰਫ ਵਿੱਕੀ ਪੁੱਤਰ ਦਵਿੰਦਰ ਸਿੰਘ ਵਾਸੀ ਪਿੰਡ ਬੀਣੇਵਾਲ ਥਾਣਾ ਗੜ੍ਹਸ਼ੰਕਰ ਜਿਲ੍ਹਾ ਹੁਸ਼ਿਆਰਪੁਰ ਅਤੇ ਰਜੇਸ਼ ਕੁਮਾਰ ਉਰਫ ਘਾਸੂ ਪੁੱਤਰ ਲੇਟ ਕਮਲਜੀਤ ਵਾਸੀ ਪਿੰਡ ਪਿੱਪਲੀਵਾਲ ਥਾਣਾ ਗੜ੍ਹਸ਼ੰਕਰ ਜਿਲ੍ਹਾ ਹੁਸ਼ਿਆਰਪੁਰ ਨੂੰ ਕਾਬੂ ਕਰਕੇ ਉਹਨਾਂ ਪਾਸੋ ਹੈਰੋਇਨ ਵਜਨੀ 506 ਗ੍ਰਾਮ ਅਤੇ ਇੱਕ ਡਿਜੀਟਲ ਕੰਡਾ ਅਤੇ ਡਰੱਗ ਮਨੀ 5500/- ਰੁਪਏ ਭਾਰਤੀ ਕਰੰਸੀ ਨੋਟ(500/500 ਦੇ 11 ਨੋਟ ਬ੍ਰਾਮਦ ਕਰਕੇ ਉਹਨਾਂ ਦੇ ਖਿਲਾਫ ਮੁਕੱਦਮਾ संघठ 122 भिडी 20-07-2024 अ/प 21 (C)-61-85 NDPS ACT घाटा गनुर्भवत तिला ਹੁਸ਼ਿਆਰਪੁਰ ਦਰਜ ਰਜਿਸਟਰ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ।ਮੁਸੱਮੀਆਤ ਵਿਕਾਸ ਸਿੰਘ ਉਰਫ ਵਿੱਕੀ ਅਤੇ ਰਜੇਸ਼ ਕੁਮਾਰ ਉਰਫ ਘਾਸੂ ਉਕਤਾਂਨ ਪਾਸੋ ਹੁਣ ਤੱਕ ਪੁੱਛਗਿੱਛ ਜਾਰੀ ਹੈ ਤੇ ਉਹਨਾਂ ਦੋਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ।

Leave a Comment

Your email address will not be published. Required fields are marked *

Scroll to Top