ਜਿਲ੍ਹਾ ਹੁਸ਼ਿਆਰਪੁਰ ਪੁਲਿਸ ਵਲੋਂ ਮਿਤੀ 09/10/2024 ਨੂੰ ਜਿਲ੍ਹਾ ਹੁਸ਼ਿਆਰਪੁਰ ਵਿੱਚ ਸਬ ਡਵੀਜਨ ਪੱਧਰ ਤੇ ਨਸ਼ਿਆਂ ਵਿਰੁੱਧ ਕਾਸੋ ਅਪਰੇਸ਼ਨ ਕਰਵਾਏ ਗਏ।

ਮਾਨਯੋਗ ਡਾਇਰੈਕਟਰ ਜਨਰਲ ਆਫ ਪੁਲਿਸ, ਪੰਜਾਬ ਚੰਡੀਗੜ੍ਹ ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਮਾਨਯੋਗ ਸ਼੍ਰੀਮਤੀ ਅਨੀਤਾ ਪੁੰਜ ਆਈ.ਪੀ.ਐਸ ਡਾਇਰੈਕਟਰ ਪੀ.ਪੀ.ਏ ਫਿਲੌਰ, ਸ੍ਰੀ ਸੁਰੇਂਦਰ ਲਾਂਬਾ IPS ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਦੀ ਨਿਗਰਾਨੀ ਹੇਠ ਸ਼੍ਰੀ ਸਰਬਜੀਤ ਸਿੰਘ ਬਾਹੀਆ P.P.S ਪੁਲਿਸ ਕਪਤਾਨ ਤਫਤੀਸ਼, ਸ਼੍ਰੀ ਮਨੋਜ ਕੁਮਾਰ P.P.S ਪੁਲਿਸ ਕਪਤਾਨ ਸਥਾਨਿਕ, ਸ੍ਰੀ ਮੇਜਰ ਸਿੰਘ P.P.S ਪੁਲਿਸ ਕਪਤਾਨ ਪੀ.ਬੀ.ਆਈ, ਸ੍ਰੀਮਤੀ ਨਵਨੀਤ ਕੋਰ P.P.S ਪੁਲਿਸ ਕਪਤਾਨ ਅਪਰੇਸ਼ਨ, ਨੇ ਮਿਤੀ 09-10-2024 ਨੂੰ ਸੁਭਾ 10.00 ਤੋਂ 3.00 ਪੀ.ਐਮ ਤੱਕ ਵੱਖ-ਵੱਖ ਸਬ ਡਵੀਜਨਾਂ ਵਿੱਚ ਹਲਕਾ ਅਫਸਰਾਂ ਸਮੇਤ 13 ਡੀ.ਐਸ.ਪੀਜ ਅਤੇ ਮੁੱਖ ਅਫਸਰ ਥਾਣਾ ਦੀ ਅਗਵਾਈ ਹੇਠ ਕਰੀਬ 879 ਪੁਲਿਸ ਕਰਮਚਾਰੀਆਂ ਦੀ ਮਦਦ ਨਾਲ ਨਸ਼ਿਆਂ ਦੀ ਰੋਕਥਾਮ ਲਈ, ਨਸ਼ਾ ਵੇਚਣ ਵਾਲੇ ਸਮੱਗਲਰਾਂ ਨੂੰ ਗ੍ਰਿਫਤਾਰ ਕਰਨ ਲਈ ਵਿਸ਼ੇਸ਼ ਮੁਹਿੰਮ ਤਹਿਤ 36 ਹੋਟਸਪੋਟ ਪੁਆਇੰਟਾਂ ਵਿਖੇ ਕਾਸੋ ਅਪਰੇਸ਼ਨ ਕੀਤੇ ਗਏ। ਇਸ ਤੋਂ ਇਲਾਵਾ ਜਿਲ੍ਹਾ ਹੁਸ਼ਿਆਰਪੁਰ ਵਿਖੇ ਵੱਖ-ਵੱਖ ਸਬ ਡਵੀਜਨਾ ਤੇ 08 ਰੇਲਵੇ ਸਟੇਸ਼ਨਾਂ, 12 ਬੱਸ ਸਟੈਂਡਾਂ, 30 ਹੋਟਲ ਅਤੇ ਸਰਾਵਾਂ, 127 ਧਾਰਮਿਕ ਸਥਾਨਾ ਦੀ भचतचेड चैर्निंग वीडी गष्प्टी, टिम रे ताल वी तिला उत्ता दिंच 11 Inter State, 11 Inter District ਨਾਕਿਆ ਪਰ ਵਹੀਕਲਾਂ ਦੀ ਚੈਕਿੰਗ ਕੀਤੀ ਗਈ ਅਤੇ ਦੌਰਾਨੇ ਚੈਕਿੰਗ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 110 ਵਿਅਕਤੀਆ ਦੇ ਟਰੈਫਿਕ ਚਲਾਨ ਕੱਟੇ ਗਏ ਤੇ 07 ਮੋਟਰਸਾਈਕਲ ਇੰਪਾਊਂਡ ਕੀਤੇ ਗਏ ਹਨ।

ਇਸ ਕਾਸੋ ਅਪਰੇਸ਼ਨ ਦੌਰਾਨ ਜਿਲ੍ਹਾ ਹਜਾ ਵਿੱਚ ਵੱਖ-ਵੱਖ ਥਾਣਿਆਂ ਵਿੱਚ, ਥਾਣਾ ਟਾਂਡਾ=02, ਥਾਣਾ ਮਾਹਿਲਪੁਰ =01, ਥਾਣਾ ਗੜਸ਼ੰਕਰ=02, ਥਾਣਾ ਸਿਟੀ=02, ਥਾਣਾ ਮੇਹਟੀਆਣਾ =01, ਥਾਣਾ ਗੜਦੀਵਾਲਾ =1, ਮੁਕੇਰੀਆ =1, ਦਸੂਹਾ =1 ਕੁੱਲ 11 ਮੁਕੱਦਮੇ NDPS Act ਤਹਿਤ ਨਸ਼ਾ ਵੇਚਣ ਵਾਲੇ ਦੋਸ਼ੀਆ ਖਿਲਾਫ ਦਰਜ ਰਜਿਸਟਰ ਕਰਕੇ 10 ਦੋਸ਼ੀਆ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਹੇਠ ਲਿਖੇ ਅਨੁਸਾਰ ਰਿਕਵਰੀ ਕੀਤੀ ਗਈ।

Leave a Comment

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।

Scroll to Top