ਚੰਡੀਗੜ੍ਹ:-ਕਿਸਾਨ ਯੂਨੀਅਨ ਇਕਜੁੱਟ ਹੋਣ ਦਾ ਫੈਸਲਾ ਕਰਨ ਦਾ ਐਲਾਨ ਕੀਤਾ ਹੈ ਐਲਾਨ ਭਾਰਤ ਸਰਕਾਰ ਲਈ ਸਿਰਦਰਦੀ ਬਣ ਸਕਦਾ ਹੈ। ਖੇਤੀ ਕਾਨੂੰਨ ਨੂੰ ਵਾਪਸ ਕਰਵਾਉਣ ਵਾਲੇ ਸੰਯੁਕਤ ਕਿਸਾਨ ਮੋਰਚਾ ਸ਼ੰਭੂ ਤੇ ਖਨੌਰੀ ਬਾਰਡਰ ‘ਤੇ ਚਲ ਰਹੇ ਅੰਦੋਲਨ ਦੌਰਾਨ ਕਿਸਾਨਾਂ ਤੇ ਹੋਏ ਹਮਲੇ ਨੂੰ ਲੈਕੇ ਕੇਦਰ ਹਰਿਆਣਾ ਸਰਕਾਰ ਨੂੰ ਕਟਹਿਰੇ ਵਿੱਚ ਖੜਾ ਕੀਤਾ ਹੈ। ਜਥੇਬੰਦੀਆਂ ਕਿਸਾਨ ਵੱਖ ਵੱਖ ਧਿਰਾਂ ਵਿੱਚ ਵੰਡੀਆਂ ਗਈਆਂ ਹਨ।
ਕਿਸਾਨ ਜਥੇਬੰਦੀਆਂ ਨੇ ਇੱਕ ਜੁੱਟ ਛੇ ਮੈਂਬਰੀ ਕਮੇਟੀ ਬਣਾਈ ਹੈ। ਕਮੇਟੀ ਵਿੱਚ ਜੋਗਿੰਦਰ ਸਿੰਘ, ਬਲਵੀਰ ਸਿੰਘ, ਰਮਿੰਦਰ ਪਟਿਆਲਾ ਆਦਿ ਸ਼ਾਮਲ ਹਨ। ਸੰਯੁਕਤ ਕਿਸਾਨ ਮੋਰਚਾ ਨੇ ਇਥੇ ਕਿਸਾਨ ਭਵਨ ਚ ਪੰਜਾਬ, ਹਰਿਆਣਾ, ਕੇਰਲਾ, ਪੱਛਮੀ ਬੰਗਾਲ ਆਦਿ ਸੌਂ ਤੋਂ ਜ਼ਿਆਦਾ ਮੈਂਬਰਾਂ ਨਾਲ਼ ਮੀਟਿੰਗ ਕੀਤੀ। ਅਤੇ ਕੁਝ ਨਵੇਂ ਫੈਸਲੇ ਲਏ ਗਏ ਹਨ।23ਫਰਵਰੀ ਨੂੰ ਕੌਮੀ ਪੱਧਰ ਤੇ ਕਾਲਾ ਦਿਵਸ ਮਨਾਇਆ ਜਾਵੇਗਾ। ਅਤੇ 26 ਫ਼ਰਵਰੀ ਨੂੰ ਸੜਕਾਂ ਤੇ ਮਾਰਗ ਟਰੈਕਟਰ ਮਾਰਚ ਕੀਤਾ ਜਾਵੇਗਾ। ਸੜਕਾਂ ਦੇ ਇੱਕ ਪਾਸੇ ਟਰੈਕਟਰ ਖੜ੍ਹੇ ਕੀਤੇ ਜਾਣਗੇ ਤੇ, ਟ੍ਰੈਫਿਕ ਨਹੀਂ ਰੋਕੀ ਜਾਵੇਗੀ।
ਕਿਸਾਨ ਸੁਭਕਰਨ ਦੇ ਪਰਿਵਾਰ ਲਈ ਦੋ ਕਰੋੜ ਰੁਪਏ: ਤੇ ਸਰਕਾਰੀ ਨੌਕਰੀ ਦੀ ਮੰਗ ਕੀਤੀ ਹੈ। ਪੰਜਾਬ ਦੀ ਹਦੂਦ ਹਰਿਆਣਾ ਪੁਲਿਸ ਨੇ ਦਾਖਲ ਹੋ ਕੇ ਗੋਲੀ ਬਾਰੀ ਕਿਸਾਨਾ ਤੇ ਕੀਤੀ ਹੈ।

















































