ਹਾਈ ਕੋਰਟ ਨੇ ਕਿਸਾਨਾਂ ਦੇ ਤਸ਼ੱਦਦ ਨੂੰ ਲੈ ਕੇ ਹਰਿਆਣਾ ਨੂੰ ਪਾਈ ਝਾੜ ਕਿਸਾਨਾਂ ਕੋਲੋਂ ਮੰਗਿਆ ਜਵਾਬ

ਚੰਡੀਗੜ੍ਹ (ਗੰਭੀਰ)-ਕਿਸਾਨਾਂ ਦੇ ਪ੍ਰਦਰਸ਼ਨ ਦੌਰਾਨ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਦੋਵਾਂ ਸੂਬਿਆਂ ਚ ਚੱਲ ਰਹੇ ਇੰਟਰਨੈਟ ਬੰਦ ਕਰਨ ਦੇ ਹੁਕਮ ਰਿਗਾਰਡਿੰਗ ਤੇ ਰੱਖਣ ਲਈ ਕਿਹਾ ਹੈ। ਇੰਟਰਨੈਟ ਬੰਦ ਕਰਨ ਬਾਰੇ ਕਾਨੂੰਨ ਬਹੁਤ ਸਪਸ਼ਟ ਹੈ ਅਤੇ ਦੋਵਾਂ ਸੂਬਿਆਂ ਨੂੰ ਜਰੂਰੀ ਹੁਕਮ ਰਿਗਾਰਡਿੰਗ ਤੇ ਰੱਖਣ ਦੇ ਨਿਰਦੇਸ਼ ਦਿੱਤੇ। ਕੋਟ ਨੇ ਕਿਸਾਨ ਸ਼ੁਭ ਕਰਮ ਸਿੰਘ ਦੀ ਮੌਤ ਦੇ ਮਾਮਲੇ ਚ ਸਰਕਾਰ ਹਰਿਆਣਾ ਨੂੰ ਲੰਬੇ ਹੱਥੀ ਲੈਂਦੇ ਆ ਕਿਹਾ ਤੁਸੀਂ ਸਰਕਾਰ ਹੋ ਅੱਤਵਾਦੀ ਨਹੀਂ ਜੋ ਕਿਸਾਨਾਂ ਤੇ ਇਸ ਤਰਹਾਂ ਗੋਲੀਆਂ ਚਲਾ ਰਹੇ ਹੋ। ਤੁਸੀਂ ਹਾਈਵੇ ਤੇ ਆਪਣੀਆਂ ਮੰਗਾਂ ਨੂੰ ਲੈ ਕੇ ਬੈਠੇ ਹੋ ਜਦੋਂ ਅਸੀਂ ਸੁਣਵਾਈ ਕਰ ਰਹੇ ਹਾਂ ਤਾਂ ਅਦਾਲਤ ਕਿਸਾਨ ਚ ਆ ਕੇ ਆਪਣਾ ਪੱਖ ਕਿਉਂ ਨਹੀਂ ਪੇਸ਼ ਕਰਦੇ। ਹਾਈ ਕੋਰਟ ਨੇ ਸੜਕਾਂ ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਝਾੜ ਪਾਈ। ਪੰਜਾਬ ਸਰਕਾਰ ਨੂੰ ਸਵਾਲ ਕੀਤਾ ਜਾਂਦਾ ਹੈ ਕਿ ਪੋਸਟਮਾਰਟਮ ਦੀ ਰਿਪੋਰਟ ਹਜੇ ਤੱਕ ਕਿਉਂ ਨਹੀਂ ਆਈ ਪੰਜਾਬ ਸਰਕਾਰ ਦੇ ਵਕੀਲ ਨੇ ਫਿਰ ਕੋਰਟ ਨੂੰ ਸੋਚਿਤ ਕੀਤਾ ਹੈ ਪੋਸਟਮਾਰਟਮ ਕਰਵਾਇਆ ਗਿਆ ਹੈ ,ਤੇ ਰਿਪੋਰਟ ਦੀ ਉਡੀਕ ਹੈ ਜਿਸ ਤੇ ਧਾਰਾ 302 ਐਫਆਈਆਰ ਦਰਜ ਕੀਤੀ ਗਈ ਹੈ।

Leave a Comment

Your email address will not be published. Required fields are marked *

Scroll to Top