ਕਿਸਾਨ ਅੰਦੋਲਨ ਬਾਰੇ ਫੈਸਲਾ ਨਹੀਂ ਆਇਆ ਕੋਈ

ਨੈਸ਼ਨਲ ਡੈਸਕ:-ਕਿਸਾਨ ਨੌਜਵਾਨ ਸ਼ੁਭਦੀਪ ਸਿੰਘ ਦੀ ਮੌਤ ਤੇ ਅੱਜ ਹੋਏ ਉਸ ਦੇ ਸੰਸਕਾਰ ਨੂੰ ਧਿਆਨ ਚ ਰੱਖਦੇ ਹੋਏ ,ਕਿਸਾਨ ਆਗੂਆਂ ਦਾ ਕੋਈ ਫੈਸਲਾ ਨਹੀਂ ਲਿਆ ਗਿਆ. ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿਸਾਨ ਜਥੇਬੰਦੀਆਂ ਵੱਲੋਂ ਚਰਚਾ ਕੀਤੀ ਜਾਵੇਗੀ ,ਇਸ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ, ਅਤਿਮ ਸੰਸਕਾਰ ਤੋਂ ਬਾਅਦ ਵੀ ਕੋਈ ਹਜੇ ਤੱਕ ਫੈਸਲਾ ਨਹੀਂ ਲਿਆ ਗਿਆ!

ਖਨੋਰੀ ਬਾਰਡਰ ਤੇ ਹਰਿਆਣਾ ਪੁਲਿਸ ਵੱਲੋਂ ਗੋਲੀਬਾਰੀ ਕਾਰਨ ਮੌਤ ਹੋ ਗਈ ਸੀ! ਸ਼ੁਭਕਰਨ ਸਿੰਘ ਦੀ ਉਸ ਦੀ ਮੌਤ ਕਾਰਨ ਕਿਸਾਨਾਂ ਨੇ ਦਿੱਲੀ ਕੂਚ ਨੂੰ ਰੋਕ ਦਿੱਤਾ ਸੀ। ਅਗਲਾ ਫੈਸਲਾ ਅੱਜ ਜਾਨੀ 29 ਫ਼ਰਵਰੀ ਨੂੰ ਲਿਆ ਜਾਣਾ ਸੀ। ਪਰ ਸ਼ੁਭਕਰਨ ਦੇ ਪੋਸਟ ਮਾਸਟਮ ਨੂੰ ਵੀ ਰੋਕ ਦਿੱਤਾ ਗਿਆ ਸੀ। ਕਿਉਂਕਿ ਉਹਨਾਂ ਨੇ ਜਦੋਂ ਤੱਕ ਸ਼ੁਭ ਕਰਨ ਦੇ ਕਾਤਲਾਂ ਖਿਲਾਫ ਮਾਮਲਾ ਦਰਜ ਨਹੀਂ ਕੀਤਾ ਜਾਵੇਗਾ ,ਤਦ ਸ਼ੁਭ ਕਰਨ ਸਿੰਘ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ।

ਬੀਤੇ ਦਿਨ ਸ਼ੁਭ ਕਰਨ ਦੇ ਕਤਲ ਦੇ ਮਾਮਲੇ ਚ ਪੁਲਿਸ ਨੇ ਅਨਪਛਾਤਿਆ ਖਿਲਾਫ ਮਾਮਲਾ ਦਰਜ ਕਰ ਲਿਆ ਸੀ। ਜਿਸ ਕਾਰਨ ਕਿਸਾਨ ਆਗੂਆਂ ਉਸ ਦਾ ਪੋਸਟ ਮਾਸਟਮ ਕਰਵਾਉਣ ਲਈ ਸਹਿਮਤ ਹੋ ਗਏ ਸਨ। ਬਾਅਦ ਵਿੱਚ ਅੱਜ ਸਵੇਰੇ ਉਸ ਦੀ ਮ੍ਰਿਤਕ ਦੇਹ ਨੂੰ ਪਹਿਲਾਂ ਖਨੋਰੀ ਬਾਰਡਰ ਲਜਾਇਆ ਗਿਆ। ਜਿੱਥੋਂ ਫਿਰ ਉਸਦੇ ਪਿੰਡ ਬਠਿੰਡਾ (ਬਲੋ) ਵਿਖੇ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ। ਸਰਕਾਰ ਤੋਂ ਆਪਣੀਆਂ ਫਸਲਾਂ ਤੇ ਐਮਪੀਐਸ ਦੀ ਗਰੰਟੀ ਦੀ ਮੰਗ ਕਰ ਰਹੇ ਹਾਂ। ਕਿਸਾਨ ਆਗੂਆਂ ਤੇ ਕੇਂਦਰੀ ਮੰਤਰੀਆਂ ਵਿਚਾਲੇ ਹੁਣ ਤੱਕ ਚਾਰ ਮੀਟਿੰਗਾਂ ਹੋ ਚੁੱਕੀਆਂ ਹਨ. ਜਿਨਾਂ ਚ ਪਿੱਛੇ ਪਿਛਲੇ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਤੇ ਦਰਜ ਹੋਏ ਕੇਸ ਵਾਪਸ ਲੈਣ ਵਰਗੇ ਕਈ ਮੁੱਦਿਆਂ ਤੇ ਤਾਂ ਸਹਿਮਤੀ ਬਣ ਗਈ ਸੀ. ਪ੍ਰੰਤੂ ਐਸਪੀ ਤੇ ਪੇਜ ਹਾਲੇ ਵੀ ਫ ਸਿਆ ਹੋਇਆ ਹੈ। ਕਿਸਾਨਾਂ ਦੀ ਮੀਟਿੰਗ ਤੋਂ ਬਾਅਦ ਵੀ ਅਗਲੀ ਕਾਰਵਾਈ ਕੋਈ ਜਾਣਕਾਰੀ ਮਿਲ ਸਕਦੀ ਹੈ।

Leave a Comment

Your email address will not be published. Required fields are marked *

Scroll to Top