ਲੁਧਿਆਣਾ:-ਸਮਾਜ ਵਿੱਚ ਕੁਝ ਇਦਾਂ ਦੇ ਵਿਅਕਤੀ ਵੀ ਮੌਜੂਦ ਹਨ ਜੋ ਦੀਨ ਦੁਖੀਆਂ ਦੀ ਸੇਵਾ ਕਰਨ ਦੇ ਲਈ ਹਮੇਸ਼ਾ ਮੌਕਾ ਲੱਭਦੇ ਰਹਿੰਦੇ ਹਨ ਉਦਾਹਰਣ ਦੇ ਤੌਰ ਤੇ ਜੈਨ ਪਰਿਵਾਰ ਦੇ ਮਹਾਨਗਰ ਲੁਧਿਆਣਾ ਦੇ ਕਲਮ ਨਗਰ ਸ਼ਿਵਪੁਰੀ ਦੇ ਨਿਵਾਸੀ ਸੀ ਮਹਿੰਦਰ ਕੁਮਾਰ ਜ਼ੈਨ ਮੁਕਤਾ ਜੈਨ ਜਿਨਾਂ ਪੰਜਾਬ ਕੇਸਰੀ ਸਮੂਹ ਦੇ ਮੁੱਖ ਸਪਾਦੰਕ ਸ੍ਰੀ ਵਿਜੇ ਚੋਪੜਾ ਜੀ ਦੀ ਰਹਿਣਮਤੀ ਤੇ ਜੰਮੂ ਕਸ਼ਮੀਰ ਦੇ ਸੀਮਾਤ ਇਲਾਕਿਆਂ ਵਿੱਚ ਰਹਿਣ ਵਾਲੇ ਜਰੂਤਮੰਦ ਪਰਿਵਾਰਾਂ ਦੇ ਲਈ ਚਲਾਏ ਜਾ ਰਹੇ ਮਾਨਵ ਸੇਵਾ ਅਭਿਆਨ ਵਿੱਚ ਰਾਹਤ ਸਮਗਰੀ ਦਾ ਇੱਕ ਟਰੱਕ ਭੇਟ ਕਰਕੇ ਆਪਣੇ ਵਿਆਹ ਦੀ 50 ਸਾਲਗੀਰਾ ਮਨਾਈ ਅਤੇ ਸ੍ਰੀ ਵਿਜੇ ਚੋਪੜਾ ਦੁਆਰਾ ਵਿਸ਼ੇਸ਼ ਤੌਰ ਤੇ ਪ੍ਰੇਰਿਤ ਕਰਨ ਤੇ ਉਸ ਸਮਗਰੀ ਦਾ ਆਪਣੇ ਪਰਿਵਾਰ ਸਹਿਤ ਜਾ ਕੇ ਖੁਦ ਆਪਣੇ ਹੱਥਾਂ ਨਾਲ ਮਕੋੜਾ ਪੱਤਣ ਦੀਨਾ ਨਗਰ ਜ਼ਿਲ੍ਾ ਗੁਰਦਾਸਪੁਰ ਦੇ ਉਨਾਂ 8 ਪਿੰਡ ਅਤੇ ਦੋ ਨਦੀਆਂ ਰਾਵੀ ਅਤੇ ਉੱਜ ਦਰਿਆ ਦਾ ਮੇਲ ਸਫਲ ਏਕ ਟਾਪੂਨੋਮਾ ਇਲਾਕਾ ਪਿੰਡ ਭਰਿਆਲ ਜੋ ਪਾਕਿਸਤਾਨ ਸੀਮਾ ਦੀ ਜ਼ੀਰੋ ਲਾਈਨ ਵਿੱਚ ਸਥਿਤ ਹੈ ਉਨਾਂ ਜਰੂਰਤਮੰਦਾਂ ਪਰਿਵਾਰਾਂ ਵਿੱਚ ਵਿਪਰਿਤ ਕੀਤਾ ਗਿਆ। ਇਸ ਮੌਕੇ ਤੇ ਸ਼੍ਰੀ ਵਿਜੇ ਚੋਪੜਾ ਦੁਆਰਾ ਦਾਨਵੀਰ ਮਹਿੰਦਰ ਜੈਨ ਮੁਪਤਾ ਜੈਨ ਨੇਹਾ ਜੈਨ ਅਪਰਮ ਜੈਨ ਇੱਕ ਵਿਸ਼ੇਸ਼ ਤੌਰ ਤੇ ਭੇਜੀ ਗਈ ਸ਼ਾਲ ਅਤੇ ਮਾਲਾ ਪਾ ਕੇ ਉਹਨਾਂ ਦਾ ਅਭੀਨੰਦ ਕਰਦੇ ਹੋਏ ਰਾਹਤ ਸਮੱਗਰੀ ਦੇ ਇੰਚਾਰਜ ਯੋਗੀ ਗੁਰੂ ਵਰਿੰਦਰ ਸ਼ਰਮਾ ਤੇ ਰਾਜ ਸਿੰਘ ਪੂਰਵ ਇੰਸਪੈਕਟਰ ਸੀ ਆਰ ਪੀ ਐਫ ਸਰਪੰਚ ਰੂਪ ਸਿੰਘ ਸਿੰਘ ਤੇ ਭਗਵਾਨ ਮਹਾਵੀਰ ਸੇਵਾ ਸਥਾਨ ਦੇ ਪ੍ਰਧਾਨ ਰਾਕੇਸ਼ ਜੈਨ ਡਿੰਪਲ ਸੁਰੀ, ਸੁਲਿੰਦਰ ਸਿੰਘ ਕੰਡੀ,ਪੰਜਾਬ ਪ੍ਰਧਾਨ ਸੀ ਆਰ ਪੀ ਐਫ ਐਕਸ ਮੇਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਆਦਿ ਦੁਆਰਾ ਸਨਮਾਨਿਤ ਕੀਤਾ ਗਿਆ।

















































