ਕੋਲਕਾਤਾ ਵਿਚ ਕਈ ਥਾਵਾਂ ਤੇ ਮਾਰੇ ਛਾਪੇ

ਕੋਲਕਾਤਾ:-ਪੱਛਮੀ ਬੰਗਾਲ ਚ ਅਧਿਆਪਕ ਭਰਤੀ ਘਪਲੇ ਦੀ ਜਾਂਚ ਤੇ ਸਿਲਸਿਲੇ ਵਿੱਚ ਸ਼ੁਕਰਵਾਰ ਸਵੇਰੇ ਕਲਕੱਤਾ ਤੇ ਇਸ ਦੇ ਨੇੜੇ ਇਲਾਕਿਆ ਚ ਕਈ ਥਾਵਾਂ ਤੇ ਛਾਪੇਮਾਰੀ ਕੀਤੀ ਪੰਜ ਮੈਂਬਰੀ ਟੀਮ ਨੇ ਕਲਕੱਤਾ ਦੇ ਨਾਲ ਲੱਗਦੇ ਨਿਊ ਟਾਊਨ ਤੇ ਪੱਥਰ ਘਾਟਾ ਮਝਦਾ ਸਰੀਰ ਇਲਾਕੇ ਚ ਸਾਬਰ ਅਧਿਆਪਕ ਦੀ ਰਿਹਾਇਸ਼ ਤੇ ਛਾਪਾ ਮਾਰਿਆ ਗਿਰਫਤਾਰ ਕੀਤੇ ਗਏ ਸੂਬਾ ਦੇ ਸਾਬਕਾ ਸਿੱਖਿਆ ਮੰਤਰੀ ਪਾਰਥ ਚੈਟਰਜੀ ਦਾ ਕਥਿਤ ਕਰੀਬੀ ਸਹਿਯੋਗ ਉਹਨਾਂ ਨੇ ਦੱਸਿਆ ਕਿ ਸ਼ਹਿਰ ਦੇ ਉੱਤਰੀ ਹਿੱਸੇ ਚ ਨਾ ਗੇਰ ਬਾਜ਼ਾਰ ਖੇਤਰ ਚ ਇੱਕ ਅਕਾਊਂਟ ਟੈਟ ਦੇ ਘਰ ਤੇ ਛਾਪੇਮਾਰੀ ਕੀਤੀ ਗਈ ਘਪਲੇ ਵਿੱਚ ਸ਼ਾਮਿਲ ਕੁਝ ਅਧਿਆਪਕ ਵਿਚੋਲੇ ਇਲਾਕਿਆ ਵਿੱਚ ਰਿਹਾਇਸ਼ਾਂ ਤੇ ਵੀ ਛਾਪੇਮਾਰੀ ਕੀਤੀ ਹੈ

Leave a Comment

Your email address will not be published. Required fields are marked *

Scroll to Top