ਨਵੀਂ ਦਿੱਲੀ:-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਿਲਾ ਦਿਵਸ ਤੇ ਨਾਰੀ ਸ਼ਕਤੀ ਨੂੰ ਵਧਾਈ ਦਿੱਤੀ, ਅਤੇ ਘਰੇਲੂ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਚ 100 ਰੁਪਏ ਦੀ ਛੂਟ ਦੇਣ ਦਾ ਵੀ ਐਲਾਨ ਕੀਤਾ। ਇਸ ਨਾਲ ਨਾ ਸਿਰਫ ਨਾਰੀ ਸ਼ਕਤੀ ਦਾ ਜੀਵਨ ਸੁਖਾਲਾ ਹੋਵੇਗਾ, ਸਗੋਂ ਕਰੋੜਾਂ ਪਰਿਵਾਰਾਂ ਦਾ ਆਰਥਿਕ ਬੋਝ ਵੀ ਘਟੇਗਾ ,।ਇਹ ਕਦਮ ਵਾਤਾਵਰਨ ਦੀ ਸੁਰੱਖਿਆ ਚ ਵੀ ਲਾਹੇਵੰਦ ਹੋਵੇਗਾ। ਪੂਰੇ ਪਰਿਵਾਰ ਦੀ ਸਿਹਤ ਚ ਵੀ ਸੁਧਾਰ ਹੋਵੇਗਾ ਸਰਕਾਰ ਦਾ ਟੀਚਾ ਪਰਿਵਾਰਾਂ ਦੀ ਤੰਦਰੁਸਤੀ ਤੇ ਸਿਹਤ ਮੰਦ ਵਾਤਾਵਰਨ ਨੂੰ ਯਕੀਨੀ ਬਣਾਉਣਾ ਵੀ ਹੈ। ਇਹ ਔਰਤਾਂ ਦੇ ਸ਼ਸਕਤੀਕਰਨ ਅਤੇ ਉਹਨਾਂ ਲਈ ਜੀਵਨ ਦੀ ਸੋਖ ਨੂੰ ਯਕੀਨੀ ਬਣਾਉਣ ਲਈ ਸਾਡੀ ਵਚਨਵੰਤਾ ਅਨੁਸਾਰ ਵੀ ਹੈ ।ਮਹਿਲਾ ਦਿਵਸ ਤੇ ਔਰਤਾਂ ਨੂੰ ਸ਼ੁਭਕਾਮਨਾਵਾ ਦਿੰਦੇ ਹੋਏ ਹੈ ਕਿ ।ਉਹਨਾਂ ਦੀ ਤਾਕਤ ਹਿੰਮਤ ਅਤੇ ਲਗਨ ਨੂੰ ਸਲਾਮ ਕੀਤਾ ।ਵੱਖ ਵੱਖ ਖੇਤਰਾਂ ਤਰਾਂ ਚ ਉਹਨਾਂ ਦੀਆਂ ਪ੍ਰਾਪਤੀ ਦੀ ਸਲਾਂਗਾ ਵੀ ਕੀਤੀ।

















































